ਬੜੇ ਚਾਵਾਂ ਨਾਲ ਲਾਇਆ ਸੀ ਉਹ ਪਿਆਰ ਵਾਲਾ ਬੂਟਾ…….


ਬੜੇ ਚਾਵਾਂ ਨਾਲ ਲਾਇਆ ਸੀ ਉਹ ਪਿਆਰ ਵਾਲਾ ਬੂਟਾ….
ਜਿਹਨੂੰ ਜਾਣ ਲੱਗਾ ਤੂੰ ਵੱਢ ਕੇ ਗਿਆ ਸੀ….
ਦਿਲ ਵਿੱਚ ਵਸਾ ਕੇ ਪਹਿਲਾਂ ਸਾਡੇ ਪਿਆਰ ਨੂੰ,ਗੈਰਾਂ ਵਾਂਗੂ ਜਿੰਦਗੀ ਚੋਂ ਕੱਢ ਕੇ ਗਿਆ ਸੀ…..
ਇਵੇਂ ਤਾਂ ਕਦੇ ਲੋਕੀ ਗੈਰ ਨੂੰ ਵੀ ਨਹੀਂ ਕੱਢਦੇ,ਜਿਵੇਂ ਸਾਨੂੰ ਦਿਲ ਵਿੱਚੋਂ ਕੱਢ ਕੇ ਗਿਆ ਸੀ…..
ਵਿਹਲ ਮਿਲੇ ਜੇ ਜਿੰਦਗੀ ਵਿੱਚ ਕਦੇ ਪਿੱਛੇ ਮੁੜ ਕੇ ਵੇਖ਼ੀਂ….
‘PREET’ ਉਥੇ ਹੀ ਮੌਜ਼ੂਦ ਜਿੱਥੇ ਕੱਲ ਖੜੀ ਸੀ………………..
•٠•●♥ » Preet « ♥●•٠•


Wall Photos

Leave a comment