ਸਾਡਾ ਮੂੰਹ ਮੁਹਾਂਦਰਾ ਵੱਖਰਾ ਏ ਸਾਡਾ ਰੂਪ ਵੱਖਰਾ ਸਾਡਾ ਰੰਗ ਵੱਖਰਾ,…


ਸਾਡਾ ਮੂੰਹ ਮੁਹਾਂਦਰਾ ਵੱਖਰਾ ਏ ਸਾਡਾ ਰੂਪ ਵੱਖਰਾ ਸਾਡਾ ਰੰਗ ਵੱਖਰਾ,
ਕਿਸੇ ਕੌਮ ਦੇ ਨਾਲ ਨਹੀ ਮੇਲ ਖਾਂਦਾ ਤੁਰਿਆ ਅਉਦਾ ਏ ਸਾਡਾ ਪ੍ਸੰਗ ਵੱਖਰਾ,
ਸਾਡੀ ਆਤਮਾ ਲੱਛਣ ਵੱਖਰੇ ਨੇ ਸਾਡੇ ਜਿਸਮ ਦਾ ਹਰ ਅੰਗ ਵੱਖਰਾ,
ਸਾਡੀ ਮੌਤ ਜਹਾਨ ਤੋਂ ਵੱਖਰੀ ਏ ਸਾਡਾ ਜ਼ਿੰਦਗੀ ਜਿਉਣ ਦਾ ਢੰਗ ਵੱਖਰਾ.


Sikhi Khandeyo Tikhi

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s