ਲਿਖੇ ਹੋਏ ਤਾ ਬਹੁਤ ਪਿਆਰੇ ਲੱਗਦੇ ਨੇ ਇਹ ਸ਼ਬਦ,_…


ਲਿਖੇ ਹੋਏ ਤਾ ਬਹੁਤ ਪਿਆਰੇ ਲੱਗਦੇ ਨੇ ਇਹ ਸ਼ਬਦ,_
ਪਰ ਮੇਰੇ ਹਰ ਸ਼ਬਦ ਦੇ ਪਿੱਛੇ ਇੱਕ ਕਹਾਣੀ ਹੈ,_
ਕਿਤੇ ਮੇਂ ਕਸੂਰਵਾਦ ਹਾ ਤੇ ਕਿਤੇ ਉਹ ਮਰਜਾਣੀ ਹੈ,_

ਕਿਵੇ ਕਿਹਾ ਬੇਵਫਾ ਉਹਨੂੰ ਵੀ,ਮਾੜੀ ਤੇ ਇਹ ਇਸ਼ਕ ਦੀ ਜਾਤ ਹੈ,_
ਚਾਹੇ ਚੰਗੀ ਚਾਹੇ ਮਾੜੀ ਵੱਸੀ ਸਾਹਾ ਵਿੱਚ ਅੱਜ ਵੀ ਉਹਦੀ ਹਰ ਬਾਤ ਹੈ,_
ਪਛਾਣ ਤੇ ਤੁਸੀ ਸਾਰੇ ਵੀ ਸਕਦੇ ਹੋ ਇਹ ਸ਼ਬਦਾ ਦੀ ਸ਼ਾਅਰੀ ਵੀ ਉਹਦੀ ਹੀ ਦਿੱਤੀ ਦਾਤ ਹੈ,_ ♥ INDER ♥ ♥

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s