ਜ਼ਿੰਦਗੀ ਦਾ ਭੇਦ ਪਾਇਆ ਨਾਂ ਗਿਆ,…


ਜ਼ਿੰਦਗੀ ਦਾ ਭੇਦ ਪਾਇਆ ਨਾਂ ਗਿਆ,
ਚਾਹੁੰਦਿਆਂ ਵੀ ਮੁਸਕੁਰਾਇਆ ਨਾਂ ਗਿਆ
,

ਕੀਤੀਆਂ ਲੱਖ ਕੋਸ਼ਿਸ਼ਾਂ ਭੁੱਲਣ ਦੀਆਂ,
ਉਸ ਨੂੰ ਸਾਥੋਂ ਭੁਲਾਇਆ ਨਾਂ ਗਿਆ
,

ਮੰਨਿਆਂ ਮੰਡੀ ਚ ਤੇਜ਼ੀ ਸੀ ਮਗਰ,
ਮੁੱਲ ਸਾਥੋਂ ਹੀ ਪਵਾਇਆ ਨਾਂ ਗਿਆ
,

ਜਿਥੇ ਲਾਉਣਾ ਚਾਹਿਆ ਲੱਗ ਸਕਿਆ ਨਹੀਂ,
ਹੋਰ ਕਿਧਰੇ ਦਿਲ ਲਗਾਇਆ ਨਾਂ ਗਿਆ
,

ਫ਼ੇਲ ਹੋ ਜਾਂਦਾ ਉਹ ਸ਼ਾਇਦ ਇਸ ਡਰੋਂ,
ਯਾਰ ਸਾਥੋਂ ਅਜ਼ਮਾਇਆ ਨਾਂ ਗਿਆ,

“””mappy hundal”””


Wall Photos

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s