ਦੁੱਖ-ਸੁੱਖ ਜਿੰਦਗੀ ਦੇ ਦੋ ਰੰਗ…


ਦੁੱਖ-ਸੁੱਖ ਜਿੰਦਗੀ ਦੇ ਦੋ ਰੰਗ
ਬਈ ਜਿਹੜੇ ਰਹਿਣ ਬੰਦੇ ਦੇ ਸੰਗ
ਵਕ਼ਤ ਦਾ ਗੇੜਾ ਰੁਕਦਾ ਨਈ…….
ਦੁਨੀਆਂ ਕਰਦੀ ਫਿਰੇ ਪਖੰਡ
ਸੌ ਹੱਥ ਰੱਸਾ ਸਿਰੇ ਤੇ ਗੰਢ
ਬਈ ਸਚ ਲੁਕਾਇਆ ਲੁਕਦਾ ਨਈ……..RAJ KAKKRA

Leave a comment