ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ …..

ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ ..
ਸਿਰ ਹੱਥ ਰਹੈ ਜੇ ਬਾਪੂ ਦਾ ਤੇ ਦੁੱਖ ਕਦੇ ਨਾ ਜਾਣੀਏ …
ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ

ਮੰਨਿਆ ਬਾਪੂ ਮਾਤਾ ਜਿੰਨਾ ਕਦੇ ਪਿਆਰ ਜਿਤੋੰਦਾ ਨਹੀ …
ਪਰ ਮਾਪਿਆ ਨਾਲੋ ਵੱਧ ਕੇ ਕੋਈ ਜੱਗ ਤੇ ਚਾਹੁੰਦਾ ਨਹੀ …
ਬੱਸ ਇੱਕੋ ਗੱਲ ਮੇਰਾ ਬਾਪੂ ਆਖੇ ,ਨਿੱਤ ਫਰਮਾਉਂਦਾ ਨਹੀ ….
ਵਾਹੀ ਨਾਲੋ ਪੜਾਈ ਚੰਗੀ , ਤੂੰ ਗੱਲ ਪੱਲੇ ਕਿਓ ਪਾਉਂਦਾ ਨਹੀ …
mood off ਹੋਵੇ ਜੇ ਬਾਪੂ ਦਾ , ਤਾਂ ਚੁੱਪ ਭਲੀ ਹੀ ਜਾਣੀਏ …
ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ ..
ਸਿਰ ਹੱਥ ਰਹੈ ਜੇ ਬਾਪੂ ਦਾ ਤੇ ਦੁੱਖ ਕਦੇ ਨਾ ਜਾਣੀਏ …
ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ

ਕਹੀ ਨਾਲ ਤਾਂ ਰਿਸ਼ਤਾ ਬਾਪੂ ਦਾ ਜੱਗੋ ਨਿਆਰਾ ਏ …
ਧੀਆਂ ਪੁੱਤਾਂ ਦੇ ਵਾਂਗੂੰ ਬਾਪੂ ਨੂ ਕੰਮ ਪਿਆਰਾ ਏ ….
ਖੁਸ਼ ਹੋ ਬਾਪੂ ਹਿਕ਼ ਨਾਲ ਲਾਵੇ ਰੂਹ ਤੱਕ ਦਾ ਨਜਾਰਾ ਏ …
ਅੰਬਰਾਂ ਜਿੱਡਾ ਬਾਪੂ ਮੇਨੁ, ਤੇਰਾ ਸਹਾਰਾ ਏ …
=>ਜਦ ਅੱਖ ਬਾਪੁ ਦੀ ਮਾਣ ਕਰੇ ਤਾਂ ਜਿੰਦਗੀ ਓਹੀ ਜਾਣੀਏ ….<=
ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ ..
ਸਿਰ ਹੱਥ ਰਹੈ ਜੇ ਬਾਪੂ ਦਾ ਤੇ ਦੁੱਖ ਕਦੇ ਨਾ ਜਾਣੀਏ …
ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ……

writen by-Sukhjeet Singh Bhullar

●▬▬๑۩-Marjana Deep-۩๑▬▬●

Wall Photos

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s