ਹੰਜੂਆਂ ਤੇਰਿਆਂ ਦੀ ਓਹਨੂ ਕਦਰ ਨਹੀ ਤੂ ਅਖਾਂ ਭਰ ਕੇ ਕੀ ਕਰਦਾ


ਹੰਜੂਆਂ ਤੇਰਿਆਂ ਦੀ ਓਹਨੂ ਕਦਰ ਨਹੀ ਤੂ ਅਖਾਂ ਭਰ ਕੇ ਕੀ ਕਰਦਾ ____

ਇਹ ਪਿਆਰ ਸ਼ਬਦ ਤੇਰਾ ਨਸੀਬ ਨਹੀ ਤੂ ਕਿਸੇ ਨੂ ਚਾਹ ਕੇ ਕੀ ਕਰਦਾ____

ਤੇਰੇ ਦਿਲ ਦਾ ਕਾਗਜ ਕੋਰਾ ਸੀ ਨਾ ਕਿਸੇ ਦਾ ਲਿਖ ਕੇ ਕੀ ਕਰਦਾ____

ਤੂ ਅਰਦਾਸਾਂ ਕਰਦਾ ਸੀ ਜਿਨਾ ਦੀ ਲੰਬੀ ਉਮਰ ਦੀਆਂ ,

ਓਹ ਮੰਗਦੇ ਤੇਰੀ __ਮੌਤ__ਰਹੇ

ਓਹਨਾ ਲਈ ਜੀ ਕੇ ਕੀ ਕਰਦਾ ਤੇ ਕੀ ਕਰਦਾ___ !!!!

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s