Punjabi Music, Shayari, Wallpapers for Just4lovers

20 Lakh Lovers intact!!

Posts Tagged ‘Singh’

Edda shera varga haunsla, Haathiyan vargi chaal,…

Posted by just4lovers on July 3, 2011

Edda shera varga haunsla, Haathiyan vargi chaal,
Maut vi dardi milaun nu, Nazara Edde naal,
PREET avin taan ni aakhde loki saare aanu,
Bhagat Singh varga shurma nahi zamana kise ma ne hor laal..


Wall Photos

Posted in Religious | Tagged: , , , , , , , , , | Leave a Comment »

ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ …..

Posted by just4lovers on July 3, 2011

ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ ..
ਸਿਰ ਹੱਥ ਰਹੈ ਜੇ ਬਾਪੂ ਦਾ ਤੇ ਦੁੱਖ ਕਦੇ ਨਾ ਜਾਣੀਏ …
ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ

ਮੰਨਿਆ ਬਾਪੂ ਮਾਤਾ ਜਿੰਨਾ ਕਦੇ ਪਿਆਰ ਜਿਤੋੰਦਾ ਨਹੀ …
ਪਰ ਮਾਪਿਆ ਨਾਲੋ ਵੱਧ ਕੇ ਕੋਈ ਜੱਗ ਤੇ ਚਾਹੁੰਦਾ ਨਹੀ …
ਬੱਸ ਇੱਕੋ ਗੱਲ ਮੇਰਾ ਬਾਪੂ ਆਖੇ ,ਨਿੱਤ ਫਰਮਾਉਂਦਾ ਨਹੀ ….
ਵਾਹੀ ਨਾਲੋ ਪੜਾਈ ਚੰਗੀ , ਤੂੰ ਗੱਲ ਪੱਲੇ ਕਿਓ ਪਾਉਂਦਾ ਨਹੀ …
mood off ਹੋਵੇ ਜੇ ਬਾਪੂ ਦਾ , ਤਾਂ ਚੁੱਪ ਭਲੀ ਹੀ ਜਾਣੀਏ …
ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ ..
ਸਿਰ ਹੱਥ ਰਹੈ ਜੇ ਬਾਪੂ ਦਾ ਤੇ ਦੁੱਖ ਕਦੇ ਨਾ ਜਾਣੀਏ …
ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ

ਕਹੀ ਨਾਲ ਤਾਂ ਰਿਸ਼ਤਾ ਬਾਪੂ ਦਾ ਜੱਗੋ ਨਿਆਰਾ ਏ …
ਧੀਆਂ ਪੁੱਤਾਂ ਦੇ ਵਾਂਗੂੰ ਬਾਪੂ ਨੂ ਕੰਮ ਪਿਆਰਾ ਏ ….
ਖੁਸ਼ ਹੋ ਬਾਪੂ ਹਿਕ਼ ਨਾਲ ਲਾਵੇ ਰੂਹ ਤੱਕ ਦਾ ਨਜਾਰਾ ਏ …
ਅੰਬਰਾਂ ਜਿੱਡਾ ਬਾਪੂ ਮੇਨੁ, ਤੇਰਾ ਸਹਾਰਾ ਏ …
=>ਜਦ ਅੱਖ ਬਾਪੁ ਦੀ ਮਾਣ ਕਰੇ ਤਾਂ ਜਿੰਦਗੀ ਓਹੀ ਜਾਣੀਏ ….<=
ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ ..
ਸਿਰ ਹੱਥ ਰਹੈ ਜੇ ਬਾਪੂ ਦਾ ਤੇ ਦੁੱਖ ਕਦੇ ਨਾ ਜਾਣੀਏ …
ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ……

writen by-Sukhjeet Singh Bhullar

●▬▬๑۩-Marjana Deep-۩๑▬▬●


Wall Photos

Posted in Funny | Tagged: , , , , , , | Leave a Comment »

Akaaalllllll……….

Posted by just4lovers on July 2, 2011

Akaaalllllll…….
“DHALLAN TALWARAA’n , BARCHE TE SHAVIAAN ,
HAI GEHNE SINGHAN DE ,
GIN GIN BADLE VAIRII TON LAINE NE ,
EH HAI KEHNE SINGHAN DE ,
VAIRIAA’n DE VAAR KOLO’N RAHE BACHDE , BACHDE HI REHN GE ,
SINGH SOORE TEGAAN UTTE RAHE NACHDE , NACHDE HI REHN GE…….”

SHASTER VIDEYAA har ik SIKH layi SIKHNI jaroori hai
EH V GURU JI NE KEHA HAI JI


Wall Photos

Posted in Religious | Tagged: , , , , , , , , , , , , , , | Leave a Comment »

http://www.youtube.com/watch?v=ucetZKVxPw0&feature=related

Posted by just4lovers on June 29, 2011

http://www.youtube.com/watch?v=ucetZKVxPw0&feature=related


Agam – Teraa keeta jaato naahee
www.youtube.com
Tarneet Singh – Main aape aape bolunga papa. :)

Posted in Religious | Tagged: , , , , , , , | Leave a Comment »

"MOUT GURU DEYAAN SINGHA'N NE DARAAII KISE DE KOLO HOR NAH DARII ,…

Posted by just4lovers on June 28, 2011

“MOUT GURU DEYAAN SINGHA’N NE DARAAII KISE DE KOLO HOR NAH DARII ,
SINGHAN MOUT DI CHIKHAA NU AAG LAYI KISE KOLO’N HOR NAH LAGI “
DHAN DHAN BABA DEEP SINGH JI
“EH TAN BINA SIROO’N SINGH LARDE SATHON LAREYAA JANDA NAHI…………”
DHAN GURU DHAN GURU PYAARE…..

Posted in Religious | Tagged: , , , , , , , , , , , , , | Leave a Comment »

Bhai Taru Singh _______________________________________________…

Posted by just4lovers on June 4, 2011

Bhai Taru Singh _______________________________________________
Bhai Taru Singh lived with his mother and younger sister at village Pahoola and did farming for his living. His father had died while he was still young. It had become a part of his life to speak with love, serve everyone who came to him and help those in need.__ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ

Posted in Love, Punjabi | Tagged: , , , , , , , , , , , , , , | Leave a Comment »

Honey Singh…

Posted by just4lovers on March 6, 2011

Honey Singh…

Posted in Punjabi | Tagged: , , | Leave a Comment »

D aim f lyf's no mre 2 cntrl d mind, bt 2 devlop it harmniusly;nt 2 achive salvtn here aftr, bt 2 mak d Bst use f it here below;nt 2 realise…

Posted by just4lovers on February 15, 2011

D aim f lyf’s no mre 2 cntrl d mind, bt 2 devlop it harmniusly;nt 2 achive salvtn here aftr, bt 2 mak d Bst use f it here below;nt 2 realise truth,beauty & gud Nly in contmplation, bt also in d actul exprnce f daily lyf; soCal prgrss dpnds nt upon d ennoblmnt f d fw bt on d enrichmnt f democrcy; unvrsl brthrhud cn B achvd only wen der’s an equlty f opprtnty – f opprtnty in d soCal, poltcal n inDVdal lyf
-Bhagat Singh

Posted in Quotes | Tagged: , , , , , , , , , , , | Leave a Comment »

ਪੜਾਅ ਹੁੰਦੇ ਨੇ ਰਾਹਾਂ ਵਿੱਚ ਕੋਈ ਮੰਜਿਲ ਨਹੀਂ ਹੁੰਦੀ…

Posted by just4lovers on February 1, 2011

ਪੜਾਅ ਹੁੰਦੇ ਨੇ ਰਾਹਾਂ ਵਿੱਚ ਕੋਈ ਮੰਜਿਲ ਨਹੀਂ ਹੁੰਦੀ
ਇਹ ਐਸੀ ਛਾਂ ਹੈ ਜਿਹੜੀ ਤਪਨ ਬਿਨਾਂ ਹਾਸਿਲ ਨਹੀਂ ਹੁੰਦੀ
ਜਿੰਨਾਂ ਨੂੰ ਸ਼ੌਂਕ ਨੱਚਣ ਦਾ ਉਹ ਅੰਗਿਆਰਾਂ ਤੇ ਵੀ ਨੱਚਦੇ ਨੇ
ਲੈਅ ਹੁੰਦੀ ਹੈ ਪੈਰਾਂ ਵਿੱਚ ਕੋਈ ਪਾਇਲ ਨਹੀਂ ਹੁੰਦੀ
ਝਨਾਂ ਦੇ ਨੀਰ ਦੀ ਹਰ ਲਹਿਰ ਅੱਜ ਵੀ ਤੜਪ ਕੇ ਆਖੇ
ਮੁੱਹਬਤ ਵਿੱਚ ਕੋਈ ਸੋਹਣੀ ਬੁਜਦਿਲ ਨਹੀਂ ਹੁੰਦੀ
ਚਿਰਾਗਾਂ ਦੇ ਬੁੱਝਣ ਦਾ ਕੋਈ ਹੋਰ ਕਾਰਣ ਵੀ ਹੋ ਸਕਦਾ
ਕਿ ਇਸ ਸਾਜਿਸ਼ ਵਿੱਚ ਹਰ ਵਾਰ ਹਵਾ ਸ਼ਾਮਿਲ ਨਹੀਂ ਹੁੰਦੀ.Gurinder Singh..

Posted in Punjabi | Tagged: , | Leave a Comment »

Bht Bht VadhaYiaaN HONEY SINGH nu……………..

Posted by just4lovers on February 1, 2011

Bht Bht VadhaYiaaN HONEY SINGH nu……………..

Posted in Punjabi | Tagged: , , , | Leave a Comment »

Santa…

Posted by just4lovers on January 23, 2011

Santa
k Ghar NAVJOT SINGH SIDDHU ki Tasvir Lagi hui Thi.

Banta: Ye Kyon Laga
Rakhi Hai?

Santa: LAUGHING BUDDHA Lene Gaya Tha.Dukandar ne Kaha Ye
LATEST Hai. :-)

Awesome Funny Lines…Share it NOW on your facebook with SHARE Button

Posted in Funny | Tagged: , , | Leave a Comment »

KHUDA K AASHIQ TO HAIN HAZARON…

Posted by just4lovers on January 21, 2011

KHUDA K AASHIQ TO HAIN HAZARON
BANO ME FIRTE HAIN MARE-MARE
MAIN USKA BANDA BANUNGA
JISE KHUDA K BANDON SE PYAR HOGA…………THE LEGEND BHAGAT SINGH

Posted in Punjabi | Tagged: , , , , , , , , , , | Leave a Comment »

 
Follow

Get every new post delivered to your Inbox.

Join 226 other followers