Punjabi Music, Shayari, Wallpapers for Just4lovers

20 Lakh Lovers intact!!

Posts Tagged ‘punjabi shayari’

kinne der tak rukanga ethe………..

Posted by just4lovers on June 4, 2011

kinne der tak rukanga ethe……..
sochdaan–hun tera sehar chadd he deyan..

tere jaan to baad ,tera sehar……
sach aakhan–aakhri saah le reha hai…..

jithe aapan milde hunde se….
yaad eh–hun othe v sarkande ugg aaye ne….

jo raah janda se tere ghar nu….
shayad–hun othe mausam to bina koi ne janda..

oh nimm da rukh jo ghar de bahar se….
shukar hai–apna naam hik naal layein be-baak khada hai..

par tera sehar ujjad reha hai…..
janda haan–tu he bunyaad se na is sehar di..

sochdaan–hun tera sehar chadd he deyan..

Posted in Punjabi, Shayari | Tagged: , , , , , , , , , , , , | Leave a Comment »

Duniya Vich Sabton vadda Rog

Posted by just4lovers on May 25, 2011

Loka Da Kamm Hai Kehna
Ohna Kehde Hi Rehna Ae,
Paani Da Kum Hai Vehna ,
Us ne Vehnde Hi Rehna Ae,
Je zindgi Vich Kujh Karna,
Ta Kujh Ansunya Karna V Pena ae,
iss Do Dhaari Duniya De Agge,
Hikk Taan Khadna V Pena Hai,
Je Soch Lya Ki Loka Ki Kehna…
Fir Khud diya Tamananva Nu Dabna V Pena Hai,,
Ve “PHULL” Shad Lokka Diya Galla,
Karda Reh Koshih Khade Hon Di Vaang Paani Diya Shaala….

Some lines by Jatinder on our Quote … Duniya Vich Sabton vdda Rog,,”Ki kehn ge LoK”

Posted in Reality, shayari | Tagged: , , | 3 Comments »

Jindagi tan 1 Nadi vich digge patte di tarah ho gyi…

Posted by just4lovers on April 22, 2011

Jindagi tan 1 Nadi vich digge patte di tarah ho gyi…

Na Rukh Naseeb hoeya te na Jameen…!!

Posted in Status | Tagged: | Leave a Comment »

ਅੱਜ ਕੱਲ ਬਾਬੇ ਸਾਧ ਨੇ ਠਰਕੀ

Posted by just4lovers on April 13, 2011

ਅੱਜ ਕੱਲ ਬਾਬੇ ਸਾਧ ਨੇ ਠਰਕੀ
ਇਹਨਾ ਨੇ ਗੁਫਾ ਬਣਾਈ ਹੋਈ ਹੈ
ਰੱਖਦੇ ਸੋਹਣੀਆ ਸੋਹਣੀਆ ਚੇਲੀਆ
ਸੱਭ ਨੇ ਇਕ ਇਕ ਟਕਾਈ ਹੋਈ ਹੈ
ਅੱਜ ਕੱਲ ਦੇ ਸਾਧ ਨੇ ਹੱਟੇ ਕੱਟੇ
ਹਰੇਕ ਚੇਲੀ ਕੋਲੋ ਮਾਲਸ਼ ਕਰਾਈ ਹੋਈ ਹੈ
ਇਹਨਾ ਨਾਲ ਪੰਗਾ ਲੈਣਾ ਬਹੁਤ ਔਖਾ
ਬਾਦਲ ਹੁਣੀ ਭਰਦੇ ਇਹਨਾ ਦਾ ਪਾਣੀ
ਇਹਨਾ ਨੇ ਲੀਡਰਾ ਨਾਲ ਯਾਰੀ ਲਾਈ ਹੋਈ ਹੈ
ਚੇਲੀਆ ਚੇਲੇ ਇਹਨੇ ਲਾਉਦੇ ਪੈਰੀ ਹੱਥ
ਪੰਜਾਬ ਦੀ ਅਨਪ੍ਹੜ ਜੰਨਤਾ ਮਗਰ ਲਾਈ ਹੋਈ ਹੈ
ਸੁਣ ਲਓ ਪੰਜਾਬੀਓ ਇਹ ਬਾਬੇ ਸਾਧਾ ਨੇ
ਸਿੱਖ ਪੰਥ ਨੂੰ ਕਮਜੋਰ ਕਰਨ ਦੀ ਸਕੀਮ ਬਣਾਈ ਹੋਈ ਹੈ

writer Gurpreet behbalpuria

Posted in Status | Tagged: | Leave a Comment »

MaaDe Bol Naa Boli YaaRa

Posted by just4lovers on April 13, 2011

MaaDe Bol Naa Boli YaaRa,
PYaaR nu Paise Naal Naa Tol Dvi
YaaR PyaaR taan NaGine Hunde,
Kitte Mitti Vich Naa Rol Dvi,,,,,

Posted in Status | Tagged: | Leave a Comment »

Likh talian te naam ohda mitaun joge reh gye

Posted by just4lovers on April 4, 2011

Likh talian te naam ohda mitaun joge reh gye, yadan ohdia ch bs ron joge reh gye, thak gye zindagi nu yara asi jee ke, bs mout wali neend hun saun joge reh gye.

Posted in Status | Tagged: | Leave a Comment »

Main Dil taan laa ke Vekh lya-Punjabi Shayari

Posted by just4lovers on April 4, 2011

Mein dil laa ke vekh leya,
is dil te chalda zor nahi,
mere hise bas dard hai aaeya,
hor pale kujh reha baki nahi,
aj ton baad kise naal dil nahi lavaanga,
holi holi tenu bhulda bhulda,
apne aap nu hi bhul hi javaanga.,

Posted in Status | Tagged: , | Leave a Comment »

Tu paani pee-pee vekh lai ,,Asin hichki ban-ban awange!……………..

Posted by just4lovers on April 1, 2011

Tu paani pee-pee vekh lai
Asin hichki ban-ban aawange!……………..

Posted in News | Tagged: | 1 Comment »

Pta nhi 'SUNNY" nu Lai baithe Kede Kitte Gunaah Rabba

Posted by just4lovers on April 1, 2011

Haasseya cho Labha ke,Hnju Khaareya cho Labha
Dass Tennu Tere kede Laareya cho labha
Kde Apna Apna Kehndi si,hun Krdi nhi Kalaam Rabba
Pta nhi ‘SUNNY” nu Lai baithe Kede Kitte Gunaah Rabba

Posted in Punjabi | Tagged: | Leave a Comment »

ਐਵੇਂ ਨਾ ਗੁਜ਼ਰ ਜਾਵੇ,

Posted by just4lovers on January 21, 2011

ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ।
ਹਲਚਲ ਹੈ ਬੜੀ ਦਿਲ ਵਿਚ, ਚਾਹਤ ਹੈ ਨਿਗਾਹਾਂ ਵਿਚ।
ਮੌਸਮ ਹੈ ਮੁਹੱਬਤ ਦਾ, ਲੱਜਤ ਹੈ ਗੁਨਾਹਾਂ ਵਿਚ।
ਸਾਹਾਂ ਚ ਧੜਕਦੈ ਜੋ, ਰਹਿੰਦਾ ਹੈ ਨਿਗਾਹਾਂ ਵਿਚ,
ਇਹ ਜਾਨ ਨਿਕਲ ਜਾਵੇ, ਹੁਣ ਉਸ ਦੀਆਂ ਬਾਹਾਂ ਵਿਚ।
ਮੈਂ ਦੂਰ ਬੜੀ ਜਾਣੈ, ਅੰਬਰ ਹੈ ਨਿਗਾਹਾਂ ਵਿਚ,
ਨਾ ਰੋਕ ਅਜੇ ਮੈਨੂੰ, ਤੂੰ ਆਪਣੀਆਂ ਬਾਹਾਂ ਵਿਚ।
ਮਿੱਟੀ ਦੇ ਖਿਡਾਉਣੇ ਹਾਂ, ਕੁਝ ਪਲ ਦੇ ਪਰਾਹੁਣੇ ਹਾਂ,
ਕਿਉਂ ਸੱਚ, ਨਹੀਂ ਹੁੰਦਾ, ਇਹ ਖ਼ਾਬ ਨਿਗਾਹਾਂ ਵਿਚ।
ਕੁਝ ਮਹਿਕ, ਮੁਹੱਬਤ ਦੀ, ਆਪਾਂ ਵੀ ਹੰਢਾ ਲਈਏ,
ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ।

Exclusive Punjabi Shayari from Our partner Website http://punjabimohalla.com

Posted in Punjabi | Tagged: | Leave a Comment »

ਚੰਦਰੀ ਤਨਹਾਈ ਆਵੇ

Posted by just4lovers on January 21, 2011

ਚੰਦਰੀ ਤਨਹਾਈ ਆਵੇ ਮੈਨੂੰ ਵੱਢ ਵੱਢ ਖਾਣ ਨੂੰ , ਮੈਂ ਕਿਹੜੇ ਦਰ ਜਾਵਾਂ ਸੱਜਣਾ ਵੇ ਤੈਨੂੰ ਪਾਉਣ ਨੂੰ

ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਹੁਣ, ਕਰਦਾ ਨੀ ਚਿੱਤ, ਜਿੰਦ ਇਹ ਹੰਡਾਉਣ ਨੂੰ..

Exclusive Punjabi Shayari from Our partner Website http://punjabimohalla.com

Posted in Punjabi | Tagged: | 1 Comment »

ਤੇਰੇਆਂ ਖਿਆਲਾਂ ਵਿਚ ਪੱਕਾ ਡੇਰਾ ਲਾਉਣਾ ਏ

Posted by just4lovers on January 21, 2011

ਤੇਰੇਆਂ ਖਿਆਲਾਂ ਵਿਚ ਪੱਕਾ ਡੇਰਾ ਲਾਉਣਾ ਏ,, ਉਂਝ ਭਾਵੇਂ ਦੁਨੀਆਂ ਤੇ ਮੁੜ ਕੇ ਨਹੀ ਆਉਣਾ ਏ..
ਪਰ ਨੈਣਾਂ ਵਿਚੋਂ ਸਦਾ, ਹੰਝੂ ਬਣ ਵਗੇਂਗੀ, ਅੱਖੋਂ ਹੋ ਜੂੰ ਓਹਲੇ, ਪਰ ਦਿਲੋਂ ਕਿਵੇਂ ਕੱਢੇਂਗੀ……

Exclusive Punjabi Shayari from Our partner Website http://punjabimohalla.com

Posted in Punjabi | Tagged: | Leave a Comment »

 
Follow

Get every new post delivered to your Inbox.

Join 226 other followers