OLD PHOTO OF SRI DARBAR SAHIB, DARSHAN DEODI.
July 3, 2011 Leave a comment
OLD PHOTO OF SRI DARBAR SAHIB, DARSHAN DEODI.
Just For Lovers…
July 3, 2011 Leave a comment
OLD PHOTO OF SRI DARBAR SAHIB, DARSHAN DEODI.
March 20, 2011 Leave a comment
JeB ch RkhDa Main Photo TeRi
.
.
.
.
.
.
.
.
.
.
.
.
.
.
BachEyaaN nu DaRRaun De Lyi
January 21, 2011 Leave a comment
ਗਡੀ ਚਲਦੀ ਦੀ ਦੇ ਯਾਰ ਤਾਂ ਵਥੇਰੇ ਮਿਤਰਾਂ ਖੜ ਜਾਂਦੀ ਗਡੀ ਕੋਲ ਕੋਈ ਨਾਂ ਖੜੇ…
———————————————————————————–
ਚੜਦੇ ਸੂਰਜੇ ਨੂੰ ਤਾਂ ਹੁੰਦੀਆਂ ਸਲਾਮਾਂ ਛੁਪਦੇ ਸੂਰਜ ਨੂੰ ਹੈ ਕੋਨ ਪੁਛਦਾ
———————————————————————————–
ਬੇਬੇ ਨੂੰ ਚ੍ਹੜ ਗਿਆ ਤਾਪ ਬਾਪੂ ਨੇ ਛਡਤੀ ਰੋਟੀ ਕਿਉਂ??
———————————————————————————–
ਰਾਤੀਂ ਮੇਰੀ Photo ਦੇਖੀ Facebook ਤੇ ਤੈਂ……….ਹਾਹਾਹਾਹਾਹਾਹ
———————————————————————————–
ਤੇਰੇ ਖਾਬਾਂ ਦੇ ਵਿਚ ਆਵਾਂਗੇ ਨੀ ੲੈਹ ਗੱਲ ਪੱਕੀ ੲੈ .. ਤੈਨੂੰ ਗੀਤਾ ਰਾਹੀ ਗਾਵਾਗੇਂ ਨੀ ੲੈਹ ਗੱਲ ਪੱਕੀ ੲੈ .. ਖੁਦ ਰੋ ਕੇ ਤੈਨੂੰ ਰਵਾਵਾਗੇਂ ਨੀ ੲੈਹ ਗੱਲ ਪੱਕੀ ੲੈ
———————————————————————————–
ਮਿੱਤਰਾਂ ਨੂੰ ਲੱਗਦੀ ਏ ਠੰਡ ਨੀ___ਨੀ ਇੱਕ ਕੋਟੀ ਬੁਣਦੇ…
———————————————————————————–
ਕਾਹਨੂੰ ਆਈਂ ਏਂ ਗਰੀਬ ‘ਤੇ ਜਵਾਨੀਏਂ ___ਨੀ ਫਿਕਰਾਂ ‘ਚ ਮੁਕ ਜਾਏਂਗੀ___
———————————————————————————–
ਸੋਹਣੀਆਂ ਸ਼ਕਲਾ ਵਾਲਿਆਂ ਨੂੰ ਬਹਾਨੇ ਅਉਂਦੇ ਉੱਤੋ ਪੜ ਲਿਖ ਜਾਣ ਤਾ ਬੜੇ ਡਰਾਮੇ ਅਉਂਦੇ ♦
———————————————————————————–
ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਸਾਰੀ ਉਮਰ ਗਿਣਉਂਦੇ ਨੇ . .
———————————————————————————–
ਜੇ ਤੂੰ ਅੰਬਰਾਂ ਨੂੰ ਤੱਕੇ,ਸਾਨੂੰ ਤੱਕ ਦਾ ਜਹਾਨ…ਸਦਾ ਧਰਤੀ ਤੇ ਰਹੀਏ,ਕਦੇ ਕਰੀਏ ਨਾ ਮਾਣ…
———————————————————————————–
ਤੇਰੇ ਬਾਜੋ ਤੂ ਕੀ ਜਾਣੇ ਕਿੰਨਾ ਅਸੀ ਰੋਏ , ਨਾ ਸੀ ਕੋਈ ਕੋਲ ਸਾਡੇ ਤੂ ਜਦ ਸੀ ਬੂਹੇ ਢੋਏ
———————————————————————————–
•∙♥ਸੋਹਣਾ ਯਾਰ ਮੇਰਾ ਚੰਨ ਵਰਗਾ ਲੱਗੇ …ਸਾਰੇ ਜੱਗਦੀ ਮੈਂ ਨਜ਼ਰੋੰ ਬਚਾਵਾਂ.. ਓਹਦੀ ਲੰਬੀ ਉਮਰਦੀਆਂ..ਮੰਗਾ ਰੱਬ ਕੋ…ਲੋ ਨਿੱਤ ਹੀ ਦੁਆਵਾਂ•∙♥…….
———————————————————————————–
” ਆਰੀ ਆਰੀ ਆਰੀ..___¬¬ਜਿਨਾ ਸਾਥੋਂ ਪਾਸਾ ਵੱਟਦੀ ੳਨੀਂ ਲੱਗਦੀ ਜਾਨ ਤੋਂ ਪਿਆਰੀ,ਨੀ ਸੁਰਗਾਂ ਨੂੰ ਭੁੱਲ ਜਾਏਂਗੀ ਲਾਕੇ ਵੇਖ ਮਿਤਰਾਂ ਨਾਲ ਯਾਰੀ
———————————————————————————–
ਅਸੀ ਆਪਣੇ ਆਪ ਤੇ ਗਰੂਰ ਨਹੀ ਕਰਦੇ , ਕਿਸੀ ਨੂ ਦੋਸਤੀ ਕਰਨ ਤੇ ਮਜਬੂਰ ਨਹੀ ਕਰਦੇ ,
———————————————————————————–
”ਹਾਈ ਫਾਈ ਕੁੜੀ ਮੁੰਡਾ ਛਾਂਟ ਕੇ ਪੱਟਾਂਗੇ”
———————————————————————————–
Jαтт ਨੂੰ ਸ਼ੋਕ ਸਰਦਾਰੀ ਦਾ ਤੇ σρєη נєєρ ਦੀ ਸਵਾਰੀ ਦਾ_ਇਕ ਸੋਹਣੀ ਕੁੜੀ ਕੁਵਾਰੀ ਦਾ_ਗੇੜੀ ਮਾਰ ਕੇ ਨਹੀ ਕੰਮ ਸਾਰੀਦਾ_α¢тινα ਨਾਲ вυℓℓєт ਲਾ ਕੇ ρяρσz MaRiDa
———————————————————————————–
ਧੜ ਸਾਡਾ ਮੰਜੇ ਤੇ ਪਿਆ.ਰੂਹ ਸੱਜਣਾ ਦੇ ਡੇਰੇ ਤੇ
Special Punjabi Statuses For Girls
Aapke Responses