Punjabi Music, Shayari, Wallpapers for Just4lovers

20 Lakh Lovers intact!!

Posts Tagged ‘marjana-deep’

ਆਜੋ ਯਾਰੋ ਗੱਲ ਸੁਣਾਵਾਂ ਸਮੇਂ ਮੈਂ ਲੰਘੇ ਦੀ,,…

Posted by just4lovers on July 3, 2011

ਆਜੋ ਯਾਰੋ ਗੱਲ ਸੁਣਾਵਾਂ ਸਮੇਂ ਮੈਂ ਲੰਘੇ ਦੀ,,
ਕੌਣ ਖੇਡਦਾ ਯਾਰੋ ਖੇਡ ਹੁਣ ਗੁੱਲੀ ਡੰਡੇ ਦੀ,,
ਸੈੱਲਫੋਨ,ਟੀ.ਵੀ,ਵੀਡਿਓ ਗੇਮਾਂ ਗੱਲਾਂ ਅੱਜ ਦੀਆਂ,,
ਨਾ ਪਹਿਲਾਂ ਵਾਲੇ ਪਿਆਰ ਰਹੇ ਤੇ ਨਾ ਉਹ ਸੱਚੀਆਂ ਗੱਲਾਂ ਜੱਗ ਦੀਆਂ……..

ਹੁਣ ਕੌਣ ਵੰਡਾਉਂਦਾ ਦੁੱਖ,ਤਕਲੀਫਾਂ,ਹੋਕਿਆਂ ਹਾਵਾਂ ਨੂੰ,,
ਕੋਈ ਵਿਰਲਾ ਵਿਰਲਾ ਤੱਕਦਾ ਵਿਛੜੇ ਸੱਜਣ ਦੀਆਂ ਰਾਹਵਾਂ ਨੂੰ,,
ਅੰਦਰੋ ਅੰਦਰੀਂ ਖਾਂਦੇ ਆਪਣੇ ਪਰ ਕਿੱਥੋਂ ਨੀਤਾਂ ਰੱਜ ਦੀਆਂ,,
ਨਾ ਪਹਿਲਾਂ ਵਾਲੇ ਪਿਆਰ ਰਹੇ ਤੇ ਨਾ ਉਹ ਸੱਚੀਆਂ ਗੱਲਾਂ ਜੱਗ ਦੀਆਂ………

ਇੱਥੇ ਪੁੱਤਰਾਂ ਨੂੰ ਕਰਨ ਪਿਆਰ ਬਥੇਰੇ,,ਧੀਆਂ ਅੱਕੋਂ ਕੋੜੀਆਂ ਨੇ,,
ਜਿਸਮ ਬਥੇਰੇ ਇੱਥੇ ਪਰ ਜੋੜੀਆਂ ਜੱਗੋਂ ਥੋੜੀਆਂ ਨੇ,,
ਪਿਆਰ ਨੇ ਜਿਸਮਾਂ ਤੱਕ ਹੀ ਸੀਮਿਤ,ਤੇ ਰਾਂਝੇ ਦੇ ਮਨ ਨੂੰ ਲੱਖਾਂ ਹੀਰਾਂ ਠੱਗ ਦੀਆਂ,,
ਨਾ ਪਹਿਲਾਂ ਵਾਲੇ ਪਿਆਰ ਰਹੇ ਤੇ ਨਾ ਉਹ ਸੱਚੀਆਂ ਗੱਲਾਂ ਜੱਗ ਦੀਆਂ………..

ਕੋਈ ਟਾਵਾਂ ਟਾਵਾਂ ਮਾਣੇ ਠੰਢੀਆ ਛਾਵਾਂ ਰੁੱਖ ਦੀਆਂ,,
ਕੋਈ ਨਾ ਸਹਿੰਦਾ ਵੇਖ ਬੇਗਾਨੇ ਆਈਆਂ ਦੋ ਘੜੀਆਂ ਸੁੱਖ ਦੀਆਂ,,
ਭੁੱਲੇ ਸਭ ਰੀਤੀ ਰਿਵਾਜ਼ ਪੁਰਾਣੇ,,ਕੌਣ ਸਿਖਾਵੇ ਪੁੱਤ ਬੇਗਾਨੇ ਨੂੰ ਗੱਲਾਂ ਚੱਜ ਦੀਆਂ,,
ਨਾ ਪਹਿਲਾਂ ਵਾਲੇ ਪਿਆਰ ਰਹੇ ਤੇ ਨਾ ਉਹ ਸੱਚੀਆਂ ਗੱਲਾਂ ਜੱਗ ਦੀਆਂ…………

√◄ Marjana Deep ►√


Wall Photos

Posted in Funny | Tagged: , , , , , , , | Leave a Comment »

Golu to pappu:- Tuhada Kutta Tan Sher…

Posted by just4lovers on July 3, 2011

Golu to pappu:- Tuhada Kutta Tan Sher
Varga Ho Geya yar, Ki Khwande Ho Ehnu?

Pappu: Oye, Eh Sher e Hai, Sala Pyar, Pyur De Chakkaran Ch Pai Geya c, tahi Sakhal Kutte Jehi Ho Gayi Ae…… :p :D

(=Marjana Deep =)

Posted in Funny | Tagged: , , , , , , , , , | Leave a Comment »

(_ਕਹਾਵਤ_)…

Posted by just4lovers on July 3, 2011

(_ਕਹਾਵਤ_)

ਜਦ ਮਾੜੇ ਦਿਨ ਚਲਦੇ ਹੋਣ ਤਾਂ……

ਊਠ ਤੇ ਬੈਠੇ ਨੂੰ ਵੀ ਕੁੱਤਾ ਵਢ ਜਾਂਦਾ…. :p :D

Jad din maade chalde hon ta…. ooth te baithe nu v kutta vadh janda… :p

(if u agree then like this status)

~= Marjana Deep =~

Posted in Funny, Status | Tagged: , , , , , , , , | Leave a Comment »

(_ਕਹਾਵਤਾਂ_)…

Posted by just4lovers on July 3, 2011

(_ਕਹਾਵਤਾਂ_)

ਨੋਟ ਤੁੜਾਇਆ ਤੇ ਗਿਆ………….

ਮੁੰਡਾ ਵਿਆਹਿਆ ਤੇ ਗਿਆ….. :P :D

note tuwaya te gya….
Munda veaheya te gya…. :p

(==Marjana Deep==)

Posted in Funny | Tagged: , , , , , , | Leave a Comment »

SHARABI- Agar mere hath ch SARKAR hove …

Posted by just4lovers on July 3, 2011

SHARABI- Agar mere hath ch SARKAR hove
ta me DESH di takdir badal davaga.

WIFE- Kanjra ah pehla apna pajama ta badal le,
sver di meri SALVAR pai firda.. :p :D

hahahahahaha lollzzzzzzzzzzz

√√ Marjana Deep √√

Posted in Funny | Tagged: , , , , , , , , , , , , , | 1 Comment »

ਪੁੱਤਰ ਨੇ ਜੇ ਆਨ ਘਰਾਂ ਦੀ, ਧੀਆਂ ਨੇ ਈਮਾਨ ਗਰਾਂ ਦੀ ।…

Posted by just4lovers on July 3, 2011

ਪੁੱਤਰ ਨੇ ਜੇ ਆਨ ਘਰਾਂ ਦੀ, ਧੀਆਂ ਨੇ ਈਮਾਨ ਗਰਾਂ ਦੀ ।
ਕਿਉਂ ਹੱਤਿਆ ਫੇਰ ਭਰੂਨਾਂ ਦੀ, ਕੀ ਮਾਂਵਾਂ ਦਾ ਕਿਰਦਾਰ ਕੁੜੇ?।
ਜੇ ਪੁੱਤ ਹੱਟਾਂ ਤੇ ਨਹੀਂ ਵਿਕਦੇ, ਧੀਆਂ ਨਾ ਮਿਲਣ ਬਜ਼ਾਰ ਕੁੜੇ।.

♣♣ Marjana Deep ♣♣


Wall Photos

Posted in Funny | Tagged: , , , , , , , | Leave a Comment »

Ik Vaar Bantu Raste Vich Chalde Chalde Ik Khote (Gadhe) De Agge Dig Peya….

Posted by just4lovers on July 3, 2011

Ik Vaar Bantu Raste Vich Chalde Chalde Ik Khote (Gadhe) De Agge Dig Peya.
Ose Time Ik Ladki Boldi Hai, “Apne Vadde Pra Da Ashirwad Le Reha Hai?”
Bantu: “Hanji Bhabhi Ji.” :p :D

(:Gud morning frnds keep smiling:)

*== Marjana Deep ==*

Posted in Funny | Tagged: , , , , , , , , , , , | Leave a Comment »

Mere Desh Nu Pattiya Filma ne,…

Posted by just4lovers on July 3, 2011

Mere Desh Nu Pattiya Filma ne,
kujh daaru, cigtan, chilma ne,
Kujh Gair kanooni Ilma ne,
mera sara mulak ujaadta…

Kujh galat paindiya votan ne…
Kujh laparwah sarkaran ne…
Kujh vike hoye akhbaaran ne..
Kujh dharam de thekedaaran ne..
mera sara mulak ujaadta…

●▬▬๑۩-Marjana Deep-۩๑▬▬●


Wall Photos

Posted in Funny | Tagged: , , , , , , , , | Leave a Comment »

ਮੌਸਮ ਤੇਰੇ ਆਵਣ ਨਾਲ,, ਮੌਸਮ ਤੇਰੇ ਜਾਵਣ ਨਾਲ___…

Posted by just4lovers on July 3, 2011

ਮੌਸਮ ਤੇਰੇ ਆਵਣ ਨਾਲ,, ਮੌਸਮ ਤੇਰੇ ਜਾਵਣ ਨਾਲ___
ਬੰਦਾ ਕੱਲਾ ਰਹਿ ਜਾਂਦਾ,,, ਬਹੁਤੇ ਯਾਰ ਬਨਾਵਣ ਨਾਲ___
ਪਹਿਲੀ ਗੱਲ ਵੀ ਰਹਿੰਦੀ ਨਈਂ,,,ਬਹੁਤੀ ਗੱਲ ਵਧਾਵਣ ਨਾਲ___

Mausam tere aawann naal., mausam tere jawann naal,____
banda kalla reh jandaa.., bohtey yaar banavann naal,____
pehli gall v rehndi nahi…, bohti gall wadhavann naal____

(=gud morning frnds=happy new day:)=:)

~=Marjana Deep=~

Posted in Funny | Tagged: , , , , , , , , , , , | Leave a Comment »

ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ …..

Posted by just4lovers on July 3, 2011

ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ ..
ਸਿਰ ਹੱਥ ਰਹੈ ਜੇ ਬਾਪੂ ਦਾ ਤੇ ਦੁੱਖ ਕਦੇ ਨਾ ਜਾਣੀਏ …
ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ

ਮੰਨਿਆ ਬਾਪੂ ਮਾਤਾ ਜਿੰਨਾ ਕਦੇ ਪਿਆਰ ਜਿਤੋੰਦਾ ਨਹੀ …
ਪਰ ਮਾਪਿਆ ਨਾਲੋ ਵੱਧ ਕੇ ਕੋਈ ਜੱਗ ਤੇ ਚਾਹੁੰਦਾ ਨਹੀ …
ਬੱਸ ਇੱਕੋ ਗੱਲ ਮੇਰਾ ਬਾਪੂ ਆਖੇ ,ਨਿੱਤ ਫਰਮਾਉਂਦਾ ਨਹੀ ….
ਵਾਹੀ ਨਾਲੋ ਪੜਾਈ ਚੰਗੀ , ਤੂੰ ਗੱਲ ਪੱਲੇ ਕਿਓ ਪਾਉਂਦਾ ਨਹੀ …
mood off ਹੋਵੇ ਜੇ ਬਾਪੂ ਦਾ , ਤਾਂ ਚੁੱਪ ਭਲੀ ਹੀ ਜਾਣੀਏ …
ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ ..
ਸਿਰ ਹੱਥ ਰਹੈ ਜੇ ਬਾਪੂ ਦਾ ਤੇ ਦੁੱਖ ਕਦੇ ਨਾ ਜਾਣੀਏ …
ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ

ਕਹੀ ਨਾਲ ਤਾਂ ਰਿਸ਼ਤਾ ਬਾਪੂ ਦਾ ਜੱਗੋ ਨਿਆਰਾ ਏ …
ਧੀਆਂ ਪੁੱਤਾਂ ਦੇ ਵਾਂਗੂੰ ਬਾਪੂ ਨੂ ਕੰਮ ਪਿਆਰਾ ਏ ….
ਖੁਸ਼ ਹੋ ਬਾਪੂ ਹਿਕ਼ ਨਾਲ ਲਾਵੇ ਰੂਹ ਤੱਕ ਦਾ ਨਜਾਰਾ ਏ …
ਅੰਬਰਾਂ ਜਿੱਡਾ ਬਾਪੂ ਮੇਨੁ, ਤੇਰਾ ਸਹਾਰਾ ਏ …
=>ਜਦ ਅੱਖ ਬਾਪੁ ਦੀ ਮਾਣ ਕਰੇ ਤਾਂ ਜਿੰਦਗੀ ਓਹੀ ਜਾਣੀਏ ….<=
ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ ..
ਸਿਰ ਹੱਥ ਰਹੈ ਜੇ ਬਾਪੂ ਦਾ ਤੇ ਦੁੱਖ ਕਦੇ ਨਾ ਜਾਣੀਏ …
ਮਾਵਾਂ ਠੰਡੀਆਂ ਛਾਵਾਂ , ਛਾਵਾਂ ਬਾਪੂ ਦੇ ਸਿਰ ਮਾਣੀਏ……

writen by-Sukhjeet Singh Bhullar

●▬▬๑۩-Marjana Deep-۩๑▬▬●


Wall Photos

Posted in Funny | Tagged: , , , , , , | Leave a Comment »

Husband to Wife: Tum meri Zindagi ho, Aur……

Posted by just4lovers on July 3, 2011

Husband to Wife: Tum meri Zindagi ho, Aur…
Wife: Aur Kya?
Aur…
Tell me aur kya?
Wife shouted: Tell me aur kyaaaa?
Husband : Aur Laahnat hai aisi zindagi par….. :p :D

~=Marjana Deep=~

Posted in Funny | Tagged: , , , , , , , , , , , | Leave a Comment »

Boss: Where were you born ?…

Posted by just4lovers on July 3, 2011

Boss: Where were you born ?
Punjabi: in Punjab..!
Boss: Which part?
Punjabi: Oye, Kya which part?
Whole body born in Punjab…… :p :D

Gööd mörñiñg frieñds :)
~=|Marjana Deep|=~

Posted in Funny, Punjabi | Tagged: , , , , , , , , , , , , | Leave a Comment »

 
Follow

Get every new post delivered to your Inbox.

Join 226 other followers