Punjabi Music, Shayari, Wallpapers for Just4lovers

20 Lakh Lovers intact!!

Posts Tagged ‘friend’

Smile in front of mobile

Posted by just4lovers on July 12, 2011

Smile to old means respect; Smile to child means innocence; Smile to friend means care; Smile in front of mobile means SOMETHING IS SPECIAL

Posted in SMS | Tagged: , , , , , , , , | Leave a Comment »

ਨਖਰੋ ( Nakhro )

Posted by just4lovers on July 3, 2011



░█░░░█░█░▄▀░█▀▀░░░░▀█▀░█░█░█░▄▀▀░ ░█░░░█░█▀░░░█▀░░▄▄░░█░░█▀█░█░░▀▄░ ░█▄▄░█░█░▀▄░█▄▄░░░░░█░░█░█░█░▄▄▀░

Posted in Punjabi | Tagged: , , , , , , | Leave a Comment »

ਆਜੋ ਯਾਰੋ ਗੱਲ ਸੁਣਾਵਾਂ ਸਮੇਂ ਮੈਂ ਲੰਘੇ ਦੀ,,…

Posted by just4lovers on July 3, 2011

ਆਜੋ ਯਾਰੋ ਗੱਲ ਸੁਣਾਵਾਂ ਸਮੇਂ ਮੈਂ ਲੰਘੇ ਦੀ,,
ਕੌਣ ਖੇਡਦਾ ਯਾਰੋ ਖੇਡ ਹੁਣ ਗੁੱਲੀ ਡੰਡੇ ਦੀ,,
ਸੈੱਲਫੋਨ,ਟੀ.ਵੀ,ਵੀਡਿਓ ਗੇਮਾਂ ਗੱਲਾਂ ਅੱਜ ਦੀਆਂ,,
ਨਾ ਪਹਿਲਾਂ ਵਾਲੇ ਪਿਆਰ ਰਹੇ ਤੇ ਨਾ ਉਹ ਸੱਚੀਆਂ ਗੱਲਾਂ ਜੱਗ ਦੀਆਂ……..

ਹੁਣ ਕੌਣ ਵੰਡਾਉਂਦਾ ਦੁੱਖ,ਤਕਲੀਫਾਂ,ਹੋਕਿਆਂ ਹਾਵਾਂ ਨੂੰ,,
ਕੋਈ ਵਿਰਲਾ ਵਿਰਲਾ ਤੱਕਦਾ ਵਿਛੜੇ ਸੱਜਣ ਦੀਆਂ ਰਾਹਵਾਂ ਨੂੰ,,
ਅੰਦਰੋ ਅੰਦਰੀਂ ਖਾਂਦੇ ਆਪਣੇ ਪਰ ਕਿੱਥੋਂ ਨੀਤਾਂ ਰੱਜ ਦੀਆਂ,,
ਨਾ ਪਹਿਲਾਂ ਵਾਲੇ ਪਿਆਰ ਰਹੇ ਤੇ ਨਾ ਉਹ ਸੱਚੀਆਂ ਗੱਲਾਂ ਜੱਗ ਦੀਆਂ………

ਇੱਥੇ ਪੁੱਤਰਾਂ ਨੂੰ ਕਰਨ ਪਿਆਰ ਬਥੇਰੇ,,ਧੀਆਂ ਅੱਕੋਂ ਕੋੜੀਆਂ ਨੇ,,
ਜਿਸਮ ਬਥੇਰੇ ਇੱਥੇ ਪਰ ਜੋੜੀਆਂ ਜੱਗੋਂ ਥੋੜੀਆਂ ਨੇ,,
ਪਿਆਰ ਨੇ ਜਿਸਮਾਂ ਤੱਕ ਹੀ ਸੀਮਿਤ,ਤੇ ਰਾਂਝੇ ਦੇ ਮਨ ਨੂੰ ਲੱਖਾਂ ਹੀਰਾਂ ਠੱਗ ਦੀਆਂ,,
ਨਾ ਪਹਿਲਾਂ ਵਾਲੇ ਪਿਆਰ ਰਹੇ ਤੇ ਨਾ ਉਹ ਸੱਚੀਆਂ ਗੱਲਾਂ ਜੱਗ ਦੀਆਂ………..

ਕੋਈ ਟਾਵਾਂ ਟਾਵਾਂ ਮਾਣੇ ਠੰਢੀਆ ਛਾਵਾਂ ਰੁੱਖ ਦੀਆਂ,,
ਕੋਈ ਨਾ ਸਹਿੰਦਾ ਵੇਖ ਬੇਗਾਨੇ ਆਈਆਂ ਦੋ ਘੜੀਆਂ ਸੁੱਖ ਦੀਆਂ,,
ਭੁੱਲੇ ਸਭ ਰੀਤੀ ਰਿਵਾਜ਼ ਪੁਰਾਣੇ,,ਕੌਣ ਸਿਖਾਵੇ ਪੁੱਤ ਬੇਗਾਨੇ ਨੂੰ ਗੱਲਾਂ ਚੱਜ ਦੀਆਂ,,
ਨਾ ਪਹਿਲਾਂ ਵਾਲੇ ਪਿਆਰ ਰਹੇ ਤੇ ਨਾ ਉਹ ਸੱਚੀਆਂ ਗੱਲਾਂ ਜੱਗ ਦੀਆਂ…………

√◄ Marjana Deep ►√


Wall Photos

Posted in Funny | Tagged: , , , , , , , | Leave a Comment »

Golu to pappu:- Tuhada Kutta Tan Sher…

Posted by just4lovers on July 3, 2011

Golu to pappu:- Tuhada Kutta Tan Sher
Varga Ho Geya yar, Ki Khwande Ho Ehnu?

Pappu: Oye, Eh Sher e Hai, Sala Pyar, Pyur De Chakkaran Ch Pai Geya c, tahi Sakhal Kutte Jehi Ho Gayi Ae…… :p :D

(=Marjana Deep =)

Posted in Funny | Tagged: , , , , , , , , , | Leave a Comment »

(_ਕਹਾਵਤਾਂ_)…

Posted by just4lovers on July 3, 2011

(_ਕਹਾਵਤਾਂ_)

ਨੋਟ ਤੁੜਾਇਆ ਤੇ ਗਿਆ………….

ਮੁੰਡਾ ਵਿਆਹਿਆ ਤੇ ਗਿਆ….. :P :D

note tuwaya te gya….
Munda veaheya te gya…. :p

(==Marjana Deep==)

Posted in Funny | Tagged: , , , , , , | Leave a Comment »

SHARABI- Agar mere hath ch SARKAR hove …

Posted by just4lovers on July 3, 2011

SHARABI- Agar mere hath ch SARKAR hove
ta me DESH di takdir badal davaga.

WIFE- Kanjra ah pehla apna pajama ta badal le,
sver di meri SALVAR pai firda.. :p :D

hahahahahaha lollzzzzzzzzzzz

√√ Marjana Deep √√

Posted in Funny | Tagged: , , , , , , , , , , , , , | 1 Comment »

ਪੁੱਤਰ ਨੇ ਜੇ ਆਨ ਘਰਾਂ ਦੀ, ਧੀਆਂ ਨੇ ਈਮਾਨ ਗਰਾਂ ਦੀ ।…

Posted by just4lovers on July 3, 2011

ਪੁੱਤਰ ਨੇ ਜੇ ਆਨ ਘਰਾਂ ਦੀ, ਧੀਆਂ ਨੇ ਈਮਾਨ ਗਰਾਂ ਦੀ ।
ਕਿਉਂ ਹੱਤਿਆ ਫੇਰ ਭਰੂਨਾਂ ਦੀ, ਕੀ ਮਾਂਵਾਂ ਦਾ ਕਿਰਦਾਰ ਕੁੜੇ?।
ਜੇ ਪੁੱਤ ਹੱਟਾਂ ਤੇ ਨਹੀਂ ਵਿਕਦੇ, ਧੀਆਂ ਨਾ ਮਿਲਣ ਬਜ਼ਾਰ ਕੁੜੇ।.

♣♣ Marjana Deep ♣♣


Wall Photos

Posted in Funny | Tagged: , , , , , , , | Leave a Comment »

ਮੌਸਮ ਤੇਰੇ ਆਵਣ ਨਾਲ,, ਮੌਸਮ ਤੇਰੇ ਜਾਵਣ ਨਾਲ___…

Posted by just4lovers on July 3, 2011

ਮੌਸਮ ਤੇਰੇ ਆਵਣ ਨਾਲ,, ਮੌਸਮ ਤੇਰੇ ਜਾਵਣ ਨਾਲ___
ਬੰਦਾ ਕੱਲਾ ਰਹਿ ਜਾਂਦਾ,,, ਬਹੁਤੇ ਯਾਰ ਬਨਾਵਣ ਨਾਲ___
ਪਹਿਲੀ ਗੱਲ ਵੀ ਰਹਿੰਦੀ ਨਈਂ,,,ਬਹੁਤੀ ਗੱਲ ਵਧਾਵਣ ਨਾਲ___

Mausam tere aawann naal., mausam tere jawann naal,____
banda kalla reh jandaa.., bohtey yaar banavann naal,____
pehli gall v rehndi nahi…, bohti gall wadhavann naal____

(=gud morning frnds=happy new day:)=:)

~=Marjana Deep=~

Posted in Funny | Tagged: , , , , , , , , , , , | Leave a Comment »

Husband to Wife: Tum meri Zindagi ho, Aur……

Posted by just4lovers on July 3, 2011

Husband to Wife: Tum meri Zindagi ho, Aur…
Wife: Aur Kya?
Aur…
Tell me aur kya?
Wife shouted: Tell me aur kyaaaa?
Husband : Aur Laahnat hai aisi zindagi par….. :p :D

~=Marjana Deep=~

Posted in Funny | Tagged: , , , , , , , , , , , | Leave a Comment »

Boss: Where were you born ?…

Posted by just4lovers on July 3, 2011

Boss: Where were you born ?
Punjabi: in Punjab..!
Boss: Which part?
Punjabi: Oye, Kya which part?
Whole body born in Punjab…… :p :D

Gööd mörñiñg frieñds :)
~=|Marjana Deep|=~

Posted in Funny, Punjabi | Tagged: , , , , , , , , , , , , | Leave a Comment »

__ਧੀ ਅਤੇ ਮਾਂ__…

Posted by just4lovers on July 3, 2011

__ਧੀ ਅਤੇ ਮਾਂ__

ਧੀ:- ਬ੍ਰਿਹੋ ਹੀ ਸਾਡੇ ਹਿੱਸੇ ਆਈ,ਦਿੱਤਾ ਕੀ ਅਸਾਂ ਨੂੰ ਮਾਂਵਾ ਨੇ?
ਜੰਮਣ ਤੋਂ ਮੈਨੂੰ ਤੂੰ ਵੀ ਡਰ ਗਈ,ਦਿੱਤੀਆਂ ਸਖ਼ਤ ਸਜ਼ਾਵਾਂ ਨੇ
ਪੁੱਛਾਂ ਤੈਨੂੰ, ਦੱਸ ਨੀ ਮਾਏ ਕਿਓਂ ਧੀਆਂ ਬੁਰੀ ਬਲਾਵਾਂ ਨੇ…?
ਕੀਹਦੇ ਡਰੋਂ ਸਾਨੂੰ ਜਨਮ ਨਾ ਦਿੱਤਾ, ਜਨਮ ਨਹੀਂ ਦਿੱਤਾ ਮਾਂਵਾਂ ਨੇ…?

ਮਾਂ:- ਦਾਜ ਦੀ ਨਿੱਤ ਬਲੀ ਚੜ੍ਹਦੀਆਂ ਲਾਲਚੀ ਲੋਚਣ ਪੈਸੇ ਨੂੰ
ਅੰਮੜੀ ਦਾ ਦਿਲ ਕੰਬ ਗਿਆ ਧੀਏ ਦੇਖ ਜ਼ਮਾਨੇ ਐਸੇ ਨੂੰ
ਘਰ-ਘਰ ਧੀਆਂ ਸਾੜੀ ਜਾਂਦੇ ਅਸਰ ਨਾ ਹੋਇਆ ਧਾਹਾਂ ਦਾ…
ਮੇਰਾ ਦੱਸ ਕੀ ਦੋਸ ਨੀ ਧੀਏ, ਦੋਸ਼ੀ ਕੌਣ ਗੁਨਾਂਹਾਂ ਦਾ…?

ਧੀ:- ਹੋ ਸਕਦਾ ਏ ਬਾਪ ਦੀ ਪਗੜੀ ਮੈਂ ਵੀ ਉਚੀ ਕਰ ਜਾਂਦੀ
ਕਿਸੇ ਦੇ ਦਿਲ ਦੀਆਂ ਖਾਲੀ ਸਧਰਾਂ ਹੋ ਸਕਦਾ ਏ ਭਰ ਜਾਂਦੀ
ਧੁੱਪੇ ਹੀ ਸਾਡੀ ਚਮੜੀ ਸੜ ਗਈ ਕੱਟੀਆ ਰੁੱਖਾਂ ਦੀਆ ਛਾਂਵਾਂ ਨੇ…
ਕੀਹਦੇ ਡਰੋ ਸਾਨੂੰ ਜਨਮ ਨਾ ਦਿੱਤਾ, ਜਨਮ ਨਾ ਦਿੱਤਾ ਮਾਂਵਾਂ ਨੇ…?

ਮਾਂ:- ਲਾਲ ਪੋਟਲੀ ਵਿਚ ਲਪੇਟੀ ਕਿਸੇ ਦੀ ਜਾ ਦਹਿਲੀਜ ਚੜ੍ਹੀ
ਜੀਹਦੇ ਲੜ ਸੀ ਲਾਇਆ ਧੀਏ ਉਸ ਦੇ ਘਰ ਹੀ ਜਾ ਸੜੀ
ਸੂਟ ਸ਼ਗਨ ਦਾ ਕੱਫ਼ਣ ਬਣ ਗਿਆ ਸਾਥੀ ਨਾ ਕੋਈ ਸਾਹਾਂ ਦਾ…
ਮੇਰਾ ਦੱਸ ਕੀ ਦੋਸ ਨੀ ਧੀਏ, ਦੋਸੀ ਕੌਣ ਗੁਨਾਂਹਾਂ ਦਾ…?

ਧੀ:- ਕੀ ਹੋਣਾ ਏ ਦੁਨੀਆ ਦਾ ਜੇ ਘਰ-ਘਰ ਇਹੋ ਹਾਲ ਰਿਹਾ?
ਰੱਬ ਦੀ ਮਹਿਮਾਂ ਕੋਈ ਨਾ ਜਾਣੇ ਪੱਥਰਾਂ ਵਿਚ ਵੀ ਪਾਲ਼ ਰਿਹਾ
ਕਿਓਂ ਕੁੱਖਾ ਵਿਚ ਥਾਂ ਨਹੀ ਮਿਲਦੀ,ਖੋਂਹਦੇ ਧੀ ਦੀਆ ਚਾਵਾਂ ਨੇ…
ਕੀਹਦੇ ਡਰੋ ਸਾਨੂੰ ਜਨਮ ਨਾ ਦਿੱਤਾ ਜਨਮ ਨਾ ਦਿਤਾ ਮਾਂਵਾਂ ਨੇ…?

ਦੋਨੋ:-ਲਾਹਨਤ ਦੀ ਜੜ੍ਹ ਪੱਟੋ ਵੇ ਕੋਈ ਧੀਆਂ ਨੂੰ ਵੀ ਜੱਗ ਦਿਖਾਓ
ਨੰਨ੍ਹੀ-ਮੁੰਨੀ ਇਹ ਦੁਨੀਆਂ ਵੇਖੇ ਕੁੱਖਾਂ ਵਿਚ ਨਾ ਮਾਰ ਮੁਕਾਓ
ਧੀ ਹੀ ਮਾਂ ਹੈ, ਮਾਂ ਹੀ ਧੀ ਹੈ ਰਿਸ਼ਤਿਆ ਨੂੰ ਵੀ ਲਾਜ ਨਾ ਲਾਓ

Marjana Deep


Wall Photos

Posted in Funny | Tagged: , , , , , , , | Leave a Comment »

ਹੱਕ ਅਸੀਂ ਆਪਨਾ ਨਹੀਓਂ ਕਦੇ ਛੱਡਿਆ,,…

Posted by just4lovers on July 3, 2011

ਹੱਕ ਅਸੀਂ ਆਪਨਾ ਨਹੀਓਂ ਕਦੇ ਛੱਡਿਆ,,
ਮੰਗ ਕੇ ਲਿਆ ਕਦੇ ਹੱਥ ਨਹੀਓਂ ਅੱਡਿਆ..
ਜ਼ੁਲਮ ਕਿਸੇ ਪਾਪੀ ਦਾ ਨਾ ਅਸੀਂ ਕਦੇ ਸਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਹਿੰਦੇ……

ਕਰੀਏ ਜੇ ਫ਼ਿਰ ਕਰੀਏ ‘ਹੀਰ-ਰਾਂਝੇ’ ਜਿਹਾ ਪਿਆਰ,,
ਲੜੀਏ ਜੇ ਫ਼ਿਰ, ਦੇਇਐ ‘ਭਗਤ’ ਜਿਹੀ ਮਾਰ..
ਹਰ ਪਾਸਿਓਂ ਸੱਬ ਨਾਲੋਂ ਅੱਗੇ ਅਸੀਂ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਹਿੰਦੇ……

ਅਸੀਂ ਥੁੱਕ ਕੇ ਕਦੇ ਵੀ ਚੱਟਦੇ ਨਹੀਂ,,
ਵੱਧ ਜਾਈਏ ਫ਼ਿਰ ਪਿਛ੍ਛੇ ਹੱਟਦੇ ਨਹੀਂ..
ਪਹੁੰਚ ਕੇ ਟਕਾਨੇ ਤੇ ਹੀ ਸਾਹ ਅਸੀਂ ਲੇੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਹਿੰਦੇ……

ਮੇਲਿਆਂ ਦੇ ਵਿੱਚ ਸਾਡੇ ਵੱਖਰਾ ਹੀ ਟੌਰ ਆ,,
ਖੇਡਾਂ ਦੇ ਵਿੱਚ ਕਿਹੜਾ ਸਾਡੇ ਤੋਂ ਮੁਹਰ ਆ..
ਪੈੰਦਿਆਂ ਧਮਾਲਾਂ,ਫ਼ਿਰ ਭੰਗੜੇ ਨੇ ਪੈੰਦੇ,,

ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ……
ਪੱਗ ਬੰਨਦੇ ਹਾਂ ਜਦੋਂ ਪੋਚ-ਪੋਚ ਕਾਲੀ,,
ਉੱਤੇ ਕੁੜਤਾ , ਪੈਰੀਂ ਜੁੱਤੀ ਤਿੱਲੇ ਵਾਲੀ..
ਜਿਥੋਂ ਲੰਘ ਜਾਈਏ, ਸਾਰੇ ਤੱਕਦੇ ਨੇ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਹਿੰਦੇ…

●▬▬๑۩- Marjana Deep -۩๑▬▬●


Wall Photos

Posted in Funny | Tagged: , , , , , , , | Leave a Comment »

 
Follow

Get every new post delivered to your Inbox.

Join 226 other followers