ਗੱਭਰੂ 6′ ਦਾ 25 ਪਿੰਡਾਂ ਤੇ ਭਾਰੂ
ਨੀ ਕੋਈ ਸਿਪ-ਸਿਪ ਕਰਕੇ ਪੀਅ ਜਾਊ ਬੋਤਲ ਹੁਸਣ ਬਰਾਂਡੀ ਦੀ
ਹੋਈਏ ਨਦੀ ਕਿਨਾਰੇ ਵੇ ਨਾਲੇ ਪਾਣੀ ਹੋਵੇ ਵਗਦਾ
Special Punjabi Statuses For BOys..
Posted by just4lovers on January 21, 2011
ਗੱਭਰੂ 6′ ਦਾ 25 ਪਿੰਡਾਂ ਤੇ ਭਾਰੂ
ਨੀ ਕੋਈ ਸਿਪ-ਸਿਪ ਕਰਕੇ ਪੀਅ ਜਾਊ ਬੋਤਲ ਹੁਸਣ ਬਰਾਂਡੀ ਦੀ
ਹੋਈਏ ਨਦੀ ਕਿਨਾਰੇ ਵੇ ਨਾਲੇ ਪਾਣੀ ਹੋਵੇ ਵਗਦਾ
Special Punjabi Statuses For BOys..
Posted in Punjabi | Tagged: for boys | Leave a Comment »
Posted by just4lovers on January 21, 2011
ਕਦੇ ਆਪਣੇ ਹੱਸੇ ਤੇ ਵੀ ਆਉਂਦਾ ਗੁੱਸਾ,ਕਦੇ ਜੱਗ ਨੂੰ ਹਸਾਉਣ ਨੂੰ ਜੀ ਕਰਦਾ,
ਕਦੇ ਰੋਂਦਾ ਨਹੀ ਸੀ ਕਿਸੇ ਦੀ ਮੌਤ ਉੱਤੇ,ਕਦੇ ਐਵੇਂ ਹੀ ਰੋਣ ਨੂੰ ਜੀ ਕਰਦਾ,
ਕਦੇ ਅਜਨਬੀ ਦਾ ਸਾਥ ਵੀ ਲੱਗਦਾ ਚੰਗਾ,ਕਦੇ ਆਪਣੇ ਵੀ ਲੱਗਣ ਬੇਗਾਨੇ ਜਿਹੇ,
ਕਦੇ ਮੰਗਦਾ ਦਿਲ ਇੱਕ ਹੋਰ ਜ਼ਿੰਦਗੀ,ਕਦੇ ਇਹ ਜ਼ਿੰਦਗੀ ਵੀ ਮਿਟਾਉਣ ਨੂੰ ਜੀ ਕਰਦਾ….
Special Punjabi Statuses For BOys..
Posted in Punjabi | Tagged: for boys, gurdeep | Leave a Comment »
Posted by just4lovers on January 21, 2011
ਮੁੰਡਾ ਪੁੱਠੇ ਕੰਮਾਂ ਵਿੱਚ ਪੈਂ ਗਿਆ ਗੱਲ ਹੁਣ ਚੱਕਣੀ ਲੋਕਾ ਨੇ………
This post was submitted by GURDEEP.
Special Punjabi Statuses For BOys..
Posted in Punjabi | Tagged: for boys, gurdeep, post | Leave a Comment »
Posted by just4lovers on January 21, 2011
Special Punjabi Statuses For BOys..
Posted in Punjabi | Tagged: for boys, gurdeep, mehro | Leave a Comment »
Posted by just4lovers on January 21, 2011
ਮਨ ਭਰ ਗਇਆ ਮੇਰੇ ਤੋਂ ਹੁਣ Status Busy ਲਿਖਦੀ ਹੈ…..ਪਹਿਲਾ ਪੱਟ ਕੇ ਬਗਾਨਾ ਪੁੱਤ ਸੋਹਣੀਏ, ਹੁਣ ਕਿਸੀ ਹੋਰ ਤੋਂ ASL ਪੁੱਛਦੀ ਹੈ……!!!!!!!
Special Punjabi Statuses For BOys..
Posted in Punjabi, Status | Tagged: asl, for boys, s e w a k, Status, status-busy | Leave a Comment »
Posted by just4lovers on January 21, 2011
ਅਸੀ ਵਿੱਚ ਸੂਏ ਦੇ ਪਾਣੀ ਵਾਗੂੰ ਪਤਾ ਨਹੀ ਕਦ ਵਹਿ ਜਾਣਾ,
ਕੀਤੇ ਅਹਿਸਾਨ ਜੋ ਤੂੰ ਮੇਰੇ ਤੇ ਬੋਜ਼ ਸਾਡੇ ਤੇ ਰਹਿ ਜਾਣਾ,
ਭਰ ਜੋਬਨ ਵਿੱਚ ਤੂੰ ਵੀ ਮੈਨੂੰ ਅਲਵਿਦਾ ਕਹਿ ਜਾਣਾ,
ਤੈਨੂੰ ਮੁੜ ਕੇ ਸੱਜਣ ਨਈ ਲੱਭਣੇ,ਸਾਡਾ ਨਾਮ ਹੀ ਚੇਤੇ ਰਹਿ ਜਾਣਾ…..{Deep
This post was submitted by S E W A K.
Special Punjabi Statuses For BOys..
Posted in Punjabi | Tagged: for boys, post | Leave a Comment »
Posted by just4lovers on January 21, 2011
ਛੋਟੀ ਉੁਮਰੇ ਰੋਗ ਕਸੂਤੇ ਲਾ ਬੈਠੇ … ਰੱਬ ਜਾਨੇ ਨੇਰੀ ਕਿਸਮਤ ਦੇ ਵਿ~ਚ ਕੀ ਲਿਖਿਆ
——————————————————————————-
————————————————————————
ਪਹਿਲੇ ਤੋੜ ਦੀ ਸ਼ਰਾਬ ਨੀ ਤੇਰਾ ਕੁੜੀਏ ਸ਼ਬਾਬ ….
—————————————————————–
ਜੇ ਤੂੰ ਬਣੇ ਮਹਾਂਰਾਣੀ ਮੇਰੀ ਜ~ਟ ਬਣਜੂ ਨੁਆਬ
—————————————————————–
ਕੁੜੀ ਨਿਰੀ ਤਾਜਮਹਿਲ
Special Punjabi Statuses For BOys..
Posted in Punjabi | Tagged: for boys, punjabi status, vehlad | Leave a Comment »
Posted by just4lovers on January 21, 2011
ਮੰਗ ਜ~ਟ ਦੀ ਤੂੰ ਪਰੀਆਂ ਤੋਂ ਸੋਹਣੀਏਂ ਤੇ ਹ~ਕ ਮੈਨੂੰ ਲੈਣਾ ਆਉਦਾ ਏ
——————————————————–
ਬ~ਸ ਇ~ਕ ਹੀ ਹੁਸੀਨ ਚਿਹਰਾ ਜਗ ਤੇ ਜੋ ਮਿਤਰਾਂ ਦੇ ਮਨ ਭਾਉਂਦਾ ਏ
Special Punjabi Statuses For BOys..
Posted in Punjabi | Tagged: for boys, s e w a k | Leave a Comment »
Posted by just4lovers on January 21, 2011
ਤੈਨੂੰ ਲੈਅ ਜਾਊ ਜਟ ਅਸਲੇ ਦੀ ਛਾਂ ਕਰਕੇ
—————————————–
ਡੋਲੀ ਲੈਕੇ ਜਾਣੀ ਤੇਰੀ ਬਾਂਹ ਤਾਂਹ ਕਰਕੇ
————————————–
ਛਾਤੀ ਉਤੇ ਵਾਰ ਕਰੋ,ਜੇ ਜੰਮੇਂ ਤੁਸੀਂ ਮਾਵਾਂ ਨੇ… ਕੱਲਾ ਸ਼ੇਰ ਘੇਰਿਆ ਸੀ ਗਿੱਦੜਾ ਤੇ ਕਾਵਾਂ ਨੇ…..ਸੇਵਕ ਧਾਲੀਵਾਲ
———————————————————————————————–
ਸੁਰਮਾਂ ਬਰੂਦ ਬਣਹੂ ਨੀ ਤੇਰੇ ਨੀਲਿਆਂ ਨੈਣਾ ਵਿੱਚ ਦੇ ਪੈਕੇ
——————————————————–
ਲੱਗ ਜੂਾਊਗਾ ਪਤਾ ਕਿੰਨੀ ਡੋਲਿਆਂ ਚ ਜਾਨ ਪੈ ਗਿਆ ਜੇ ਪੰਗਾ ਕਦੇ ਮਿਤਰਾਂ ਦੇ ਨਾਲ
————————————————————————————–
ਚੱਲ ਉੱਡ ਲੈਅ ਜਿੰਨਾ ਕੁ ਉੱਡਣਾ ਜੱਟ ਤਾਰ ਲਊ ਹੱਥਾ ਤੇ ਚੋਗ ਪਾਅ ਕੇ
—————————————————————
ਤੇਰੀ ਯਾਦ ਨੇ ਚੰਦਰੀਏ ਤੂੰ ਕੀ ਜਾਣੇ ਕਿੰਨਾ ਤੰਗ ਕੀਤਾ ਹੋਇਆ ਏ
—————————————————–
Special Punjabi Statuses For BOys..
Posted in Punjabi | Tagged: for boys, s e w a k | Leave a Comment »
Posted by just4lovers on January 21, 2011
Special Punjabi Statuses For Girls
Posted in Punjabi | Tagged: for boys, for girls | 1 Comment »
Posted by just4lovers on January 21, 2011
Son–ਹੋਗਿਆਂ ਪੱਛਮ ਸੱਭਿਆ ਭਾਰੀ ਲੱਭਣੀ ਧੀ-ਨੂੰਹ ਰਾਣੀ ਨਾਂ….
Mother -ਬੋਲਣ ਪਹਿਨਣ ਦਾ ਸਲੀਕਾ ਇੰਡੀਆ ਦੀ ਕੁੜੀ ਜੰਮੀ ਨੂੰ
Special Punjabi Statuses For Girls
Posted in Punjabi | Tagged: for boys, for girls | Leave a Comment »
Posted by just4lovers on January 21, 2011
ਗਡੀ ਚਲਦੀ ਦੀ ਦੇ ਯਾਰ ਤਾਂ ਵਥੇਰੇ ਮਿਤਰਾਂ ਖੜ ਜਾਂਦੀ ਗਡੀ ਕੋਲ ਕੋਈ ਨਾਂ ਖੜੇ…
———————————————————————————–
ਚੜਦੇ ਸੂਰਜੇ ਨੂੰ ਤਾਂ ਹੁੰਦੀਆਂ ਸਲਾਮਾਂ ਛੁਪਦੇ ਸੂਰਜ ਨੂੰ ਹੈ ਕੋਨ ਪੁਛਦਾ
———————————————————————————–
ਬੇਬੇ ਨੂੰ ਚ੍ਹੜ ਗਿਆ ਤਾਪ ਬਾਪੂ ਨੇ ਛਡਤੀ ਰੋਟੀ ਕਿਉਂ??
———————————————————————————–
ਰਾਤੀਂ ਮੇਰੀ Photo ਦੇਖੀ Facebook ਤੇ ਤੈਂ……….ਹਾਹਾਹਾਹਾਹਾਹ
———————————————————————————–
ਤੇਰੇ ਖਾਬਾਂ ਦੇ ਵਿਚ ਆਵਾਂਗੇ ਨੀ ੲੈਹ ਗੱਲ ਪੱਕੀ ੲੈ .. ਤੈਨੂੰ ਗੀਤਾ ਰਾਹੀ ਗਾਵਾਗੇਂ ਨੀ ੲੈਹ ਗੱਲ ਪੱਕੀ ੲੈ .. ਖੁਦ ਰੋ ਕੇ ਤੈਨੂੰ ਰਵਾਵਾਗੇਂ ਨੀ ੲੈਹ ਗੱਲ ਪੱਕੀ ੲੈ
———————————————————————————–
ਮਿੱਤਰਾਂ ਨੂੰ ਲੱਗਦੀ ਏ ਠੰਡ ਨੀ___ਨੀ ਇੱਕ ਕੋਟੀ ਬੁਣਦੇ…
———————————————————————————–
ਕਾਹਨੂੰ ਆਈਂ ਏਂ ਗਰੀਬ ‘ਤੇ ਜਵਾਨੀਏਂ ___ਨੀ ਫਿਕਰਾਂ ‘ਚ ਮੁਕ ਜਾਏਂਗੀ___
———————————————————————————–
ਸੋਹਣੀਆਂ ਸ਼ਕਲਾ ਵਾਲਿਆਂ ਨੂੰ ਬਹਾਨੇ ਅਉਂਦੇ ਉੱਤੋ ਪੜ ਲਿਖ ਜਾਣ ਤਾ ਬੜੇ ਡਰਾਮੇ ਅਉਂਦੇ ♦
———————————————————————————–
ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਸਾਰੀ ਉਮਰ ਗਿਣਉਂਦੇ ਨੇ . .
———————————————————————————–
ਜੇ ਤੂੰ ਅੰਬਰਾਂ ਨੂੰ ਤੱਕੇ,ਸਾਨੂੰ ਤੱਕ ਦਾ ਜਹਾਨ…ਸਦਾ ਧਰਤੀ ਤੇ ਰਹੀਏ,ਕਦੇ ਕਰੀਏ ਨਾ ਮਾਣ…
———————————————————————————–
ਤੇਰੇ ਬਾਜੋ ਤੂ ਕੀ ਜਾਣੇ ਕਿੰਨਾ ਅਸੀ ਰੋਏ , ਨਾ ਸੀ ਕੋਈ ਕੋਲ ਸਾਡੇ ਤੂ ਜਦ ਸੀ ਬੂਹੇ ਢੋਏ
———————————————————————————–
•∙♥ਸੋਹਣਾ ਯਾਰ ਮੇਰਾ ਚੰਨ ਵਰਗਾ ਲੱਗੇ …ਸਾਰੇ ਜੱਗਦੀ ਮੈਂ ਨਜ਼ਰੋੰ ਬਚਾਵਾਂ.. ਓਹਦੀ ਲੰਬੀ ਉਮਰਦੀਆਂ..ਮੰਗਾ ਰੱਬ ਕੋ…ਲੋ ਨਿੱਤ ਹੀ ਦੁਆਵਾਂ•∙♥…….
———————————————————————————–
” ਆਰੀ ਆਰੀ ਆਰੀ..___¬¬ਜਿਨਾ ਸਾਥੋਂ ਪਾਸਾ ਵੱਟਦੀ ੳਨੀਂ ਲੱਗਦੀ ਜਾਨ ਤੋਂ ਪਿਆਰੀ,ਨੀ ਸੁਰਗਾਂ ਨੂੰ ਭੁੱਲ ਜਾਏਂਗੀ ਲਾਕੇ ਵੇਖ ਮਿਤਰਾਂ ਨਾਲ ਯਾਰੀ
———————————————————————————–
ਅਸੀ ਆਪਣੇ ਆਪ ਤੇ ਗਰੂਰ ਨਹੀ ਕਰਦੇ , ਕਿਸੀ ਨੂ ਦੋਸਤੀ ਕਰਨ ਤੇ ਮਜਬੂਰ ਨਹੀ ਕਰਦੇ ,
———————————————————————————–
”ਹਾਈ ਫਾਈ ਕੁੜੀ ਮੁੰਡਾ ਛਾਂਟ ਕੇ ਪੱਟਾਂਗੇ”
———————————————————————————–
Jαтт ਨੂੰ ਸ਼ੋਕ ਸਰਦਾਰੀ ਦਾ ਤੇ σρєη נєєρ ਦੀ ਸਵਾਰੀ ਦਾ_ਇਕ ਸੋਹਣੀ ਕੁੜੀ ਕੁਵਾਰੀ ਦਾ_ਗੇੜੀ ਮਾਰ ਕੇ ਨਹੀ ਕੰਮ ਸਾਰੀਦਾ_α¢тινα ਨਾਲ вυℓℓєт ਲਾ ਕੇ ρяρσz MaRiDa
———————————————————————————–
ਧੜ ਸਾਡਾ ਮੰਜੇ ਤੇ ਪਿਆ.ਰੂਹ ਸੱਜਣਾ ਦੇ ਡੇਰੇ ਤੇ
Special Punjabi Statuses For Girls
Posted in Punjabi | Tagged: eth, facebook, for boys, for girls, photo, punjabi status, vehlad | Leave a Comment »