๑”ਬਾਪੂ ਕਹਿੰਦਾ ਸਾਡੇ ਪੁੱਤ ਜ਼ਿੰਨਾ ਕੋਈ ਢੀਠ ਤੇ BaDmAsH ਨੀ ''''ਪਰ ਸਹੇਲੀ…

๑”ਬਾਪੂ ਕਹਿੰਦਾ ਸਾਡੇ ਪੁੱਤ ਜ਼ਿੰਨਾ ਕੋਈ ਢੀਠ ਤੇ BaDmAsH ਨੀ ””ਪਰ ਸਹੇਲੀ ਕਹਿੰਦੀ ਕੀ ” BRAR ” ਜ਼ਿੰਨਾ ਕੋਈ ਸ਼ਰੀਫ ਤੇ SmArT ਨੀ brar saaBbbbbbb

Special Facebook Statuses for JaTTs …Share it NOW on your facebook with SHARE Button

Peeti aa shraab yaaro lahu tan ni peeta main……

Peeti aa shraab yaaro lahu tan ni peeta main…
Thaggi tan ni maari koi khoon tan ni kita main…
Kise main garibani da ghar tan ni luteya…
Mandra’n masita’n ute bomb tan ni suteya…
Kise dian sadhra’n nu layia ni palita main…
Peeti aa shraab yaaro lahu tan ni peeta main…MAKHAN BRAR

ਪੁੱਛ-ਪੁੱਛ ਅਸੀਂ ਥੱਕ ਗਏ ਪਰ ਤੂੰ ਨਾ ਦੱਸਣ ਵਿੱਚ ਆਉਂਦੀ…

ਪੁੱਛ-ਪੁੱਛ ਅਸੀਂ ਥੱਕ ਗਏ ਪਰ ਤੂੰ ਨਾ ਦੱਸਣ ਵਿੱਚ ਆਉਂਦੀ
ਜੇ ਨਾ ਕੋਈ ਗੱਲ ਕਰਨੀ ਕਾਹਤੋਂ ਜਾਣ-ਜਾਣ ਅੱਖੀਆਂ ਮਿਲਾਉਂਦੀ
ਜੇ ਨਾ ਸਾਡੇ ਨਾਲ ਬੋਲਣਾ ਕਾਹਤੋਂ ਫਿਰਦੀ ਭੁਲੇਖੇ ਜਿਹੇ ਪਾਉਂਦੀ… brar saaBBBBBBB

Special Facebook Statuses for JaTTs …Share it NOW on your facebook with SHARE Button

←Principal:- ਲੇਟ ਕਿਉਂ ਆਇਆ..?…

←Principal:- ਲੇਟ ਕਿਉਂ ਆਇਆ..?
boy:- ਬੁਲਟ ਖਰਾਬ ਹੋ ਗਿਆ ਸੀ ਮਾਸਟਰ ji
Principal:- ਫੇਰ ਬੱਸ ਤੇ ਨਹੀਂ ਸੀ ਆ ਸਕਦਾ
Boy:- ਮੈਂ ਤਾਂ ਕਿਹਾ ਸੀ ਮਾਸਟਰ ਜੀ ਪਰ ਤੁਹਾਡੀ ਕੁੜੀ ਦੇ ਨਖ਼ਰੇ ਨੀਂ ਮਾਣ……. brar saaBBBBBBB

Special Facebook Statuses for JaTTs …Share it NOW on your facebook with SHARE Button

ਵੇਖਦੀ ਹੋਏਗੀ ਵਹਿ ਕੇ ਕੋਠੀਆ ਚ ਨਾਟਕ…

ਵੇਖਦੀ ਹੋਏਗੀ ਵਹਿ ਕੇ ਕੋਠੀਆ ਚ ਨਾਟਕ
ਨਾਲੇ ਕਰਦੀ ਹੋਏਗੀ ਉਹਨੂੰ ਜਾਨ ਜਾਨ ਨੀ
ਲੱਖ ਭੁਲਾ ਲੀ ਪਰ ਭੁੱਲਣਾ ਨੀ ਤੈਨੂੰ
ਸਾਡੇ%0ਘਰੇ ਬਹਿ ਕੇ ਵੇਖਿਆ ਤੂੰ ਸ਼ਕਤੀਮਾਨ ਨੀ….. brar saaB

Special Facebook Statuses for JaTTs …Share it NOW on your facebook with SHARE Button

ਲੱਖ ਯਾਰੀ ਲਾਉਣ ਦਾ ਸੌਂਕ ਹੋਵੇ, ਪਰ ਥਾਂ ਥਾਂ ਨਹੀਂ ਦਿਲ ਲਾਈ ਦਾ…

ਲੱਖ ਯਾਰੀ ਲਾਉਣ ਦਾ ਸੌਂਕ ਹੋਵੇ, ਪਰ ਥਾਂ ਥਾਂ ਨਹੀਂ ਦਿਲ ਲਾਈ ਦਾ ਏ,ਅਖਾਂ ਯਾਰ ਦੀਆਂ ਤੱਕ ਕੇ ਹੀ ਸਬ ਕੁਝ ਪਤਾ ਲਗ ਜਾਂਦਾ, ਗਲ ਗਲ ਤੇ ਪਿਆਰ ਨਹੀਂ ਅਜਮਾਈਦਾ ਏ, ਭਾਵੇਂ ਮੰਗੇ ਮਾਫ਼ੀ ਜਾਂ ਫੇਰ ਕਰੇ ਤਰਲੇ, ਨਜਰੋਂ ਡਿਗਿਆਂ ਨੂੰ ਨਹੀਂ ਮੂੰਹ ਲਾਈਦਾ ਏ…. brar saaBBBBBBBBBB

Special Facebook Statuses for JaTTs …Share it NOW on your facebook with SHARE Button

"ਮੈਂ ਵੀ ਕਿਸੇ ਨਾਲ ਪਿਆਰ ਕੀਤਾ ਸੀ…ਥੋੜ੍ਹਾ ਨਹੀਂ ਬੇਸ਼ੁਮਾਰ ਕੀਤਾ…

“ਮੈਂ ਵੀ ਕਿਸੇ ਨਾਲ ਪਿਆਰ ਕੀਤਾ ਸੀ…ਥੋੜ੍ਹਾ ਨਹੀਂ ਬੇਸ਼ੁਮਾਰ ਕੀਤਾ ਸੀ…ਉਦੋ ਮੁੱਕ ਗਈ ਮੇਰੀ ਇਹ ਦੁਨਿਯਾ…ਜਦ ਉਸਨੇ ਕਿਹਾ ਪਾਗਲ ਮੈਂ ਤਾਂ ਮਜਾਕ ਕੀਤਾ ਸੀ… brar saaBbbbbbbbbb

Special Facebook Statuses for JaTTs …Share it NOW on your facebook with SHARE Button

ਪਿਹਲੀ ਵਾਰ ਕਿਸੇ ਠਗਿਆ ਏ ਦਿਲ ਨੂ ,ਪਿਹਲੀ ਵਾਰ ਸੋਹਨਾ ਕੋਈ ਲਗਿਆ ਏ…

ਪਿਹਲੀ ਵਾਰ ਕਿਸੇ ਠਗਿਆ ਏ ਦਿਲ ਨੂ ,ਪਿਹਲੀ ਵਾਰ ਸੋਹਨਾ ਕੋਈ ਲਗਿਆ ਏ ਦਿਲ ਨੂ,
ਪਿਹਲੀ ਤਕਨੀ ਚ ਮਾਰ ਮੁਕਾਇਆ ,ਨੀ ਜੱਟੀਏ ਗੁਲਾਬ ਰੰਗਿਏ ਤੇਰੇ ਨਾਂ ਦਾ ਤਵੀਤ ਗਲ ਪਾਇਆ ………. brar saaB

Special Facebook Statuses for JaTTs …Share it NOW on your facebook with SHARE Button

ਟੌਰ ਰੱਖਣੀ ਹੈ ਪੂਰੀ ਰਹਿਣਾ ਬਣ ਕੇ ਸ਼ੌਕੀਨ, ਲੈਣੀ "ਮੁਕਤਸਰੋ"…

ਟੌਰ ਰੱਖਣੀ ਹੈ ਪੂਰੀ ਰਹਿਣਾ ਬਣ ਕੇ ਸ਼ੌਕੀਨ, ਲੈਣੀ “ਮੁਕਤਸਰੋ” ਜੁੱਤੀ ਤੇ “ਚੰਡੀਗੜ੍ਹ” ਤੋ JeaN,
TOMMY, VERSACE, ESPIRIT, GANT, NAUTICA ਤੇ ARMANI, ਸਾਰੇ ਚੱਕਵੇ Brand ਆਪਾਂ ਲੈਣੇ ਮਿੱਤਰੋ, ਇੱਕੋ ਜ਼ਿੰਦਗੀ ਦਿੱਤੀ ਹੈ ਸੱਚੇ ਰੱਬ ਨੇ ਨਜ਼ਾਰੇ ਪੂਰੇ ਲੈਣੇ ਮਿੱਤਰੋ… brar saaBBBBbbb

Special Facebook Statuses for JaTTs …Share it NOW on your facebook with SHARE Button

ਨੀ ਇੱਕ ਲਾਪੇ ਦੀ ਠੰਡ ਵਿੱਚ ਜਦ ਵੀ ਠਰਦੀ ਦੀ ਹੋਵੇਗੀ…….. ਨੀ ਸਾਹ ਤੋ…

ਨੀ ਇੱਕ ਲਾਪੇ ਦੀ ਠੰਡ ਵਿੱਚ ਜਦ ਵੀ ਠਰਦੀ ਦੀ ਹੋਵੇਗੀ…….. ਨੀ ਸਾਹ ਤੋ ਨੀਂਗਾਂ ਸੱਜਣ ਚੇਤੇ ਕਰਦੀ ਹੋਵੇਗੀ…….. ਨੀ ਛੱਡ ਕੇ ਯਾਰ ਨਗੀਨਾਂ ਮੰਨ ਪਛਤਾਉਦਾ ਏ ਕੇ ਨਹੀ…. brar saaB

Special Facebook Statuses for JaTTs …Share it NOW on your facebook with SHARE Button

ਨਾ ਹੱਸਿਆ ਕਰ ਤੂੰ ਬਹੁਤਾ ਅੜੀਏ ਨੀ, ਕੋਈ ਗੱਬਰੂ ਜਾਨ ਗਵਾ ਕੇ ਬਹਿ ਜੂ…

ਨਾ ਹੱਸਿਆ ਕਰ ਤੂੰ ਬਹੁਤਾ ਅੜੀਏ ਨੀ, ਕੋਈ ਗੱਬਰੂ ਜਾਨ ਗਵਾ ਕੇ ਬਹਿ ਜੂ ਗਾ,
ਤੂੰ ਕਾਰ ਮਰੂਤੀ ਵਰਗੀ ਨੀ ___________ ਕੋਈ “ਸੈਲਫ” ਮਾਰ ਕੇ ਲੈ ਜੂ ਗਾ………. brar saaB

Special Facebook Statuses for JaTTs …Share it NOW on your facebook with SHARE Button

ਲਓ ਜੀ, ਪੇਸ਼ ਹੈ ਯਾਰ ਨਸ਼ੇੜੀ……

ਲਓ ਜੀ, ਪੇਸ਼ ਹੈ ਯਾਰ ਨਸ਼ੇੜੀ…
ਬੜਾ CHETAK ਪਿਆਰਾ ਸੀ,
ਜੱਦ ਵੀ ਲੈ ਜਾਣਾ, ਰਾਹ ‘ਚ ਖੜ ਜਾਣਾ,
ਫੇਰ ਯਾਰਾਂ ਨੇ ਦੱਬ ਕੇ ਧੱਕਾ ਲਾਉਣਾ,
PLUG ਸਾਫ਼ ਕਰਕੇ ਬਾਰ ਬਾਰ ਪਾਉਣਾ,
…ਸਾਡੇ CHETAK ਤੇ ਕੁੜੀ ਨੇ ਕੀ ਚੜਨਾ, ਬੁੜੀ ਵੀ ਨੀ ਚੜਦੀ..
ਕੱਚਾ ਕੋਠਾ VARAN ਦਾ, ਆਂਟੀ ਨੇ ਭਜਾਨਾ, ਅਸੀਂ ਨਾ ਆਉਣਾ ,
ਉਥੇ ਹੀ ਦਾਰੂ ਪੀ ਕੇ TIGHT ਹੋ ਜਾਣਾ..
ਕਿਸੇ ਦਾ ਡਰ ਨਈ, ੨੨ ਉਲਟੀ ਕਰਨੀ, ਐਵੇਂ ਹੀ ਸ਼ੱਡ ਆਉਣੇ, ਓ ਮੁਰਗੇ ਰਿੰਨੇ
ਬੜੇ ਚੇਤੇ ਆਉਂਦੇ ਨੇ ਓਹ੍ਹ ਯਾਰ ਕਮੀਨੇ, ਨਸ਼ੇੜੀ ਜਿੰਨੇ….. brar saaB

Special Facebook Statuses for JaTTs …Share it NOW on your facebook with SHARE Button

Follow

Get every new post delivered to your Inbox.

Join 249 other followers