ਜਿੰਦਗੀ ਤਾਂ ਆਪਣੇ ਹੀ ਦਮ ਤੇ ਜਿਓਂ ਹੁੰਦੀ ਆ__ਦੂਜਿਆ ਦੇ ਮੋਢਿਆ ਤੇ ਤਾਂ ਅਰਥੀ ਉਠਦੀ ਆ……brar saaBbbb
Special Facebook Statuses for JaTTs …Share it NOW on your facebook with SHARE Button
Posted by just4lovers on June 4, 2011

Posted in Punjabi | Tagged: brar-saa | Leave a Comment »
Posted by just4lovers on June 4, 2011
U.S.A ਦਾ ਝੰਡਾ U.S.A ਚ ਝੂਲਦਾ ਆ…. ਕਨੇਡਾ ਦਾ ਝੰਡਾ ਕਨੇਡਾ ਝੂਲਦਾ ਆ….
ਪਾਕਿਸਤਾਨ ਦਾ ਝੰਡਾ ਪਾਕਿਸਤਾਨ ਝੁਲਦਾ ਆ…. ਤੇ ਹਿੰਦੇਸਤਾਨ ਦਾ ਝੰਡਾ ਹਿੰਦੇ-ਸਤਾਨ ਝੂਲਦਾ….
ਪਰ ~ ਮੇਰੇ ਕਲਗੀਆਂ ਵਾਲੇ ਪਾਤਸ਼ਾਹ “ਸਾਹਿਬ SHRI ਗੁਰੂ ਗੋਬਿੰਦ ਸਿੰਘ ਜੀ “
ਦਾ ਨਿਸ਼ਾਨ ਸਾਹਿਬ ਦੁਨੀਆ ਦੇ ਕੋਨੇ ਕੋਨੇ ਚ ਝੂਲਦਾ ਆ ♥
Waheguru Ji Ka Khalsa.. Waheguru Ji Ki Fateh………
brar saaBbbbbbbb
Special Facebook Statuses for JaTTs …Share it NOW on your facebook with SHARE Button
Posted in Punjabi | Tagged: brar-saa, fateh--, khalsa-, khalsa-waheguru, shri | Leave a Comment »
Posted by just4lovers on June 4, 2011
ਤਿੱਖਾ ਨੱਕ ,ਸ਼ਰਾਬੀ ਅੱਖ pwade ਪਾਉਦੇਂ ne,
ਕਾਲੀ ਗੁੱਤ te ਸਾਉਣ ਦੀ ਰੁੱਤ bda ਸਤਾਉਦੇਂ ne,
ਚਿੱਟੇ ਦੰਦ te ਲੱਚਕਦੇ ਅੰਗ beh ਲੁੱਟਦੇ dil ਦਿਲਦਾਰਾਂ de,
ਗੋਰੇ ਰੰਗ te ਕੁੱੜਤੀ ਤੰਗ te marde ਪੁੱਤ ਸਰਦਾਰਾਂ de
brar saaBbbbbbb
Special Facebook Statuses for JaTTs …Share it NOW on your facebook with SHARE Button
Posted in Punjabi | Tagged: brar-saa | Leave a Comment »
Posted by just4lovers on June 4, 2011
ਗਧੇ ਨੂੰ
ਲੂਣ, ਬਾਂਦਰ ਨੂੰ ਅਦਰਕ, ਕੁੱਤੇ ਨੂੰ ਸਤਿਕਾਰ, ‘ਤੇ ਚਾਲੂ
ਕੁੜੀ ਨੂੰ ਪਿਆਰ… ਯਾਰੋ ਦੇਣਾ ਏ ਬੇਕਾਰ brar saaBbbbbb
Special Facebook Statuses for JaTTs …Share it NOW on your facebook with SHARE Button
Posted in Punjabi | Tagged: brar-saa | Leave a Comment »
Posted by just4lovers on June 4, 2011
-=- Bindaas Funda -=-
If You Don’t Know
The Answers In An Exam,
Just Put Lines Like This
“||||||||||”
&
Write Below
“Scratch Here For Answer”
brar saaBbbbbbb
Special Facebook Statuses for JaTTs …Share it NOW on your facebook with SHARE Button
Posted in Punjabi | Tagged: answers, below, bindaas-funda, brar-saa, lines, lines-like, scratch-here, write-below | Leave a Comment »
Posted by just4lovers on June 4, 2011
“ਅੱਜ ਦੀਆ ਕੁੜੀਆਂ ਦੀ PrObLeM ! sImPlE ਮੁੰਡਾ ਪਸੰਦ ਨਹੀ_mOdReN ਵਾਲੇ ਹਾਂ ਨਹੀ ਕਰਦੇ_…fOrEgNeRs ਮਿਲਦਾ ਨਹੀ _ ਤੇ YAAR ThODa ਇੰਨਾ ਚਕਰਾ ਚ ਪੈਂਦਾ ਨੀ.”brar saaBbbbb
Special Facebook Statuses for JaTTs …Share it NOW on your facebook with SHARE Button
Posted in Punjabi | Tagged: brar-saa, yaar | Leave a Comment »
Posted by just4lovers on June 4, 2011
๑”ਬਾਪੂ ਕਹਿੰਦਾ ਸਾਡੇ ਪੁੱਤ ਜ਼ਿੰਨਾ ਕੋਈ ਢੀਠ ਤੇ BaDmAsH ਨੀ ””ਪਰ ਸਹੇਲੀ ਕਹਿੰਦੀ ਕੀ ” BRAR ” ਜ਼ਿੰਨਾ ਕੋਈ ਸ਼ਰੀਫ ਤੇ SmArT ਨੀ brar saaBbbbbbb
Special Facebook Statuses for JaTTs …Share it NOW on your facebook with SHARE Button
Posted in Punjabi | Tagged: -brar, brar-saa | Leave a Comment »
Posted by just4lovers on June 4, 2011
Bye-bye ਚੰਨ-ਤਾਰਿਆਂ ਨੂੰ,
ਸੱਜਰੀ ਸਵੇਰ ਚੜ੍ਹ ਗਈ,
ਗੁੱਡ-ਮਾਰਨਿੰਗ ਸਾਰਿਆਂ ਨੂੰ…brar saaBbbbbbbbb
Special Facebook Statuses for JaTTs …Share it NOW on your facebook with SHARE Button
Posted in Punjabi | Tagged: brar-saa | Leave a Comment »
Posted by just4lovers on February 15, 2011
ਇਕ ਹੀਰ ਸਲੇਟੀ ਸੀ, ਜੇਹਨੇ ਸੂਟ ਵਿਚ ਜਾਨ ਗਵਾਤੀ.
ਇਕ ਅਜ ਕਲ ਕੁੜੀਆ, ਜੇਹਨਾ ਨੇ ਜੀਨ ਵੀ ਕੇਪਰੀ ਬਨਾਤੀ. brar saaB
Special Facebook Statuses for JaTTs …Share it NOW on your facebook with SHARE Button
Posted in Punjabi | Tagged: brar-saa | Leave a Comment »
Posted by just4lovers on February 15, 2011
ਮੈਂ ਤਾ ਜਿਊਦਾ ਮਰ ਗਿਆ ਉਹਦੇ ਤੁਰ ਜਾਣ ਦੀ ਖ਼ਬਰ ਤੇ ।
ਸਆਹ ਲੈ ਲੈ ਛਮਕਾਂ ਮਾਰੀਆਂ ਉਸਨੇ ਅਸਾਡੇ ਸਬਰ ਤੇ ।
ਨਹੀਂ ਮੋਇਆਂ ਨੂੰ ਵੀ ਬਖਸ਼ਦੀ ਸਦਕੇ ਮੈ ਉਸਦੇ ਜ਼ਬਰ ਤੇ ।
ਗੈਰਾਂ ਨਾਲ ਗੱਲਾਂ ਮਾਰਗੀ ਓ ਕੱਲ ਬਹਿ ਕੇ ਸਾਡੀ ਕਬਰ ਤੇ ।। brar saaB
Special Facebook Statuses for JaTTs …Share it NOW on your facebook with SHARE Button
Posted in Punjabi | Tagged: brar-saa | Leave a Comment »
Posted by just4lovers on February 15, 2011
ਕਈ ਆਸ਼ਿਕ ਗੱਪ ਮਾਰ ਕੇ ਸਿਰਾ ਹੀ ਲਾ ਦਿੰਦੇ,
ਗੱਲੀਂ ਬਾਤੀਂ ਕੁੜੀ ਦਾ Foriegn ਟੂਰ ਲਵਾ ਦਿੰਦੇ,
ਕੁੜੀਆਂ ਨੂੰ ਵੀ ਸੁਪਨੇ ਅਕਸਰ ਬਾਹਰ ਦੇ ਆਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ N.R.I ਚਾਹੁੰਦੇ ਨੇ…………. brar saaBBBBbb
Special Facebook Statuses for JaTTs …Share it NOW on your facebook with SHARE Button
Posted in Punjabi | Tagged: brar-saa, foriegn | Leave a Comment »