इस दौर के लोग कम ही सबर रखते है..


खुद बेखबर हूँ मगर लोग खबर रखते है
मेरे करीबी लोग शीशे की नजर रखते है

उदासी देखकर उदास होने वाले दोस्त
न जाने क्यों बस उपरी नजर रखते है

कहाँ मै जाता हूँ कहाँ नही जाता और क्यों
महफिल के दरबान भी इसकी खबर रखते है

किसी को अपनाकर छोडना है मुश्किल
हम तो अपनी दीवार मे शज़र रखते है

मुमकिन है अब बीमार होकर मर जाना
चारागर अब दवा की शीशी मे जहर रखते है

तन्हाई मे सलूक निभाना है जरा मुश्किल
इस दौर के लोग कम ही सबर रखते है……….

Mousam de hisab Naal Tuhadi Dupher Nu Mitha Jeha Karan Layi Ik "Sher" Written…


Mousam de hisab Naal Tuhadi Dupher Nu Mitha Jeha Karan Layi Ik “Sher”

Written By : ღ Shayari With Sunny (Surinder) ღ

Husn walon ko apni tareef sun ne mein waqt nikalna padta hai .. Par ek hum hai jo unki tareef mein din bhar guzzar dete hai .

koi vaada taan nahi, par fir V INTEZAR sigaa…. Door hon ton baad V mainu apne py…


koi vaada taan nahi, par fir V INTEZAR sigaa….
Door hon ton baad V mainu apne pyaar te AITBAR sigaa…..
Meraa naam len ton baad, jo aa jandaa hai ode mukhde te lukvaa jeha hassaa,
eh sooboot he kafi hai ke oh mere lai kinaa khaas sigaa…

Poora Padhan Lyi Link follow kro,,,Ethe Poora nhi aaya :)

koi vaada taan nahi, par fir V INTEZAR siga | Punjabi Shayari, Sad Punjabi Shayari, Punjabi kavita,.
punjabimohalla.com
koi vaada taan nahi, par fir V INTEZAR sigaa…. Door hon ton baad V mainu apne pyaar te AITBAR sigaa….. Meraa naam len ton baad, jo aa jandaa hai ode mukhde

ਸੋਨੇ ਦੇ ਤਬੀਤ ਵਾਲਿਆ ਵੇ ਕੁੜੀ ਨਜ਼ਰਾਂ ਦੀ ਪੱਟੀ ਹੋਈ ਆ…


ਸੋਨੇ ਦੇ ਤਬੀਤ ਵਾਲਿਆ ਵੇ ਕੁੜੀ ਨਜ਼ਰਾਂ ਦੀ ਪੱਟੀ ਹੋਈ ਆ
ਰੱਬ ਮੇਰੀ ਖੈਰ ਕਰੇ , ਅੱਖ ਤੇਰੇ ਉੱਤੇ ਰੱਖੀ ਹੋਈ ਆ

ਰੰਗ ਗੋਰਾ ਤੇ ਧਾਗਾ ਕਾਲਾ ਨੀ …


ਰੰਗ ਗੋਰਾ ਤੇ ਧਾਗਾ ਕਾਲਾ ਨੀ
ਜਿਹਦਾ ਚਰਚਾ ਪਿੰਡ ਵਿੱਚ ਬਾਹਲਾ ਨੀ
ਮੇਰਾ ਯਾਰ ਤਬੀਤਾਂ ਵਾਲਾ ਨੀ
ਸੋਨੇ ਦੇ ਤਬੀਤ ਵਾਲਿਆ ਧਰਤੀ ਤੇ ਲੀਕਾਂ ਵੇ
ਗਲੀ ਵਿਚ ਡਾਹਿਆ ਚਰਖ਼ਾ , ਤੈਨੂੰ ਮਿੱਤਰਾ ਉਡੀਕਾਂ ਵੇ
ਸੋਨੇ ਦੇ ਤਬੀਤ ਵਾਲਿਆ ਧਰਤੀ ਤੇ ਲੀਕਾਂ ਵੇ

ਗੋਰੀ ਵੀਹਣੀ ਉਤੇ ਪੱਟ ਹੋਣੀਏ ਖੁਣਾਇਆ ਕੋਈ ਨਾਂ ਲੱਗਦਾ …


ਗੋਰੀ ਵੀਹਣੀ ਉਤੇ ਪੱਟ ਹੋਣੀਏ ਖੁਣਾਇਆ ਕੋਈ ਨਾਂ ਲੱਗਦਾ
ਧੁੱਪ ਰੰਗੀਏ ਨੀ ਕੋਈ ਮਾਣਦਾ ਹੈ ਜੁਲਫ਼ਾ ਦੀ ਛਾਂ ਲੱਗਦਾ
ਮੁੰਦਰੀ ਏ ਤੇਰੀ ਜਾਂ ਬੇਗਾਨੀ ਪਾਈ ਆ ਦੱਸਦੇ ਜੇ ***ਦੇਬੀ*** ਦੀ ਨਿਸ਼ਾਨੀ ਪਾਈ ਆ
**ਬਿੰਦੇ** ਬੌਬੀ** ਤਾਈ ਫਿਰ ਦੱਦੀਆ ਝਗਾਂਦੇ ਜਿਹੜੇ ਲੁਕ – ਲੁਕ ਕਰਨ ਇਸ਼ਾਰੇ
ਨੀ ਗਿੱਧੇ ਵਿੱਚ ਤੂੰ ਨੱਚਦੀ ਤੇਰੀ ਅੱਖ ਨਾਲ ਨੱਚਦੇ ਕੁਵਾਰੇ

ਦੁਨੀਆ ਦੇ ਵਿੱਚ ਕਈ ਬਿਲਕਦੇ ਰੋਟੀ ਨੂੰ ਮਰ ਜਾਂਦੇ…


ਦੁਨੀਆ ਦੇ ਵਿੱਚ ਕਈ ਬਿਲਕਦੇ ਰੋਟੀ ਨੂੰ ਮਰ ਜਾਂਦੇ
ਕਈਆਂ ਦੇ ਘਰ ਕੁੱਤੇ ਬਿੱਲੇ ਦੁੱਧ ਮਲਾਈਆਂ ਖਾਂਦੇ
ਇਕਨਾਂ ਦੇ ਕੋਲ ਮਹਿਲ ਚੁਬਾਰੇ, ਸ਼ੜਕਾ ਕੰਡੇ ਕਈ ਵਿਚਾਰੇ
ਚੁੱਪ ਚੁਪੀਤੇ ਸੌਂ ਜਾਦੇ ਨੇ ਕੌਣੀ ਰੱਖ ਸਿਰਾਣੇ
ਉਸ ਖੁਦਾ ਦੇ ਰੰਗਾਂ ਨੂੰ ਆਪ ਖੁਦਾ ਵੱਧ ਜਾਣੇਂ
********** ਦੇਬੀ ਮਖਸੂਸਪੁਰੀ***********

ਸਾਡੇ ਦਿਲ ਵਿੱਚ ਆ ਕੇ ਸਾਨੂੰ ਲੁਟਿਆ …


ਸਾਡੇ ਦਿਲ ਵਿੱਚ ਆ ਕੇ ਸਾਨੂੰ ਲੁਟਿਆ
ਡੁੱਬ ਜਾਣੀ ਨੇ ਵਸਾਹ ਕੇ ਸਾਨੂੰ ਲੁੱਟਿਆ
ਜਿੱਤ ਆਪਣੀ ਦਾ ਜਸ਼ਨ ਮਨਾਉਣ ਵਾਲੀ ਨੇ
ਸਾਨੂੰ ਹਾਰਿਆ ਨੂੰ ਹਾਰਾਂ ਦੀ ਵਧਾਈ ਭੇਜਤੀ
ਉਹਨੇ ਸਾਡੀ ਬਰਬਾਦੀ ਉੱਤੇ ਭੇਜੀਆ ਵਧਾਈਆਂ
ਅਸੀਂ ਉਹਨੂੰ ਨਵੇਂ ਯਾਰਾਂ ਦੀ ਵਧਾਈ ਭੇਜਤੀ

ਦਿਲ ਮਿੱਤਰਾਂ ਦਾ ਤੋੜ ਗੰਗਾ ਨਹਾਉਣ ਵਾਲੀ ਨੂੰ …


ਦਿਲ ਮਿੱਤਰਾਂ ਦਾ ਤੋੜ ਗੰਗਾ ਨਹਾਉਣ ਵਾਲੀ ਨੂੰ
ਸਾਡਾ ਖੂਨ ਪੀ ਕੇ ਵੈਸ਼ਨੂੰ ਕਹਾਉਣ ਵਾਲੀ ਨੂੰ
ਮੱਲੋ ਮੱਲੀ ਪੀਲੇ ਚਿਹਰੇ ਤੇ ਲਿਆ ਕੇ ਮੁਸਕਾਨ
ਉਹਦੇ ਖਿੜੇ ਰੁਕਸਾਰਾਂ ਦੀ ਵਧਾਈ ਭੇਜਤੀ
ਉਹਨੇ ਸਾਡੀ ਬਰਬਾਦੀ ਉੱਤੇ ਭੇਜੀਆ ਵਧਾਈਆਂ
ਅਸੀਂ ਉਹਨੂੰ ਨਵੇਂ ਯਾਰਾਂ ਦੀ ਵਧਾਈ ਭੇਜਤੀ

ਛੱਡ ਗਈ ਨੂੰ ਅਖੀਰੀ ਖ਼ਤ ਇਕ ਘੱਲਿਆ …


ਛੱਡ ਗਈ ਨੂੰ ਅਖੀਰੀ ਖ਼ਤ ਇਕ ਘੱਲਿਆ
ਰਹਿੰਦਾ ਚੂਲੀ ਕੁ ਸੀ ਲਹੂ ਨਾਲ ਲਿਖ ਘੱਲਿਆ
ਸਿਵਾ ਬਾਲ ਕੇ ਪੁਰਾਣਿਆਂ ਮੁਲਾਜਿਆ ਦਾ ਆਪਾਂ
ਉਹਨੂੰ ਸੱਜਰੇ ਪਿਆਰਾਂ ਦੀ ਵਧਾਈ ਭੇਜਤੀ
ਉਹਨੇ ਸਾਡੀ ਬਰਬਾਦੀ ਉੱਤੇ ਭੇਜੀਆ ਵਧਾਈਆਂ
ਅਸੀਂ ਉਹਨੂੰ ਨਵੇਂ ਯਾਰਾਂ ਦੀ ਵਧਾਈ ਭੇਜਤੀ

ਬੋਲੀਆ ਤੂੰ ਪਾਕੇ ਸ਼ਾਈ ਜਾਨੀ ਏ ਰਕਾਨੇ ਮੇਲੇ ਲੁਟੀ ਜਾਨੀ ਏ…


ਬੋਲੀਆ ਤੂੰ ਪਾਕੇ ਸ਼ਾਈ ਜਾਨੀ ਏ ਰਕਾਨੇ ਮੇਲੇ ਲੁਟੀ ਜਾਨੀ ਏ
ਪੱਕੀਏ ਸ਼ਿਕਾਰਨੇ ਨੀ ਉੱਡਦੇ ਪਰਿੰਦੇ ਥੱਲੇ ਸੁਟੀ ਜਾਨੀ ਏ
ਅੱਡੀ ਦੀ ਧਮਕ ਸੀਨੇ ਸੱਟ ਮਾਰਦੀ ਤੂੰ ਕਿਹੜੇ ਗਿਣ ਕੇ ਹਾਏ ਫੱਟ ਮਾਰਦੀ
ਅੱਖ ਤੇਰੀ ਡੱਗਦੀ ਹੈ ਅਗਲਿਆਂ ਤਾਈ ਗੁੱਤ ਸੱਪਣੀ ਪਿਛਲਿਆ ਦੇ ਮਾਰੇ
ਨੀ ਗਿੱਧੇ ਵਿੱਚ ਤੂੰ ਨੱਚਦੀ ਤੇਰੀ ਅੱਖ ਨਾਲ ਨੱਚਦੇ ਕੁਵਾਰੇ

ਹੱਸਦੀ ਦੇ ਦੱਦ ਕਈ ਚੁੱਨੀ ਤੇ ਚੱਮਕਦੇ ਸਿਤਾਰੇ ਗਿਣਦੇ…


ਹੱਸਦੀ ਦੇ ਦੱਦ ਕਈ ਚੁੱਨੀ ਤੇ ਚੱਮਕਦੇ ਸਿਤਾਰੇ ਗਿਣਦੇ
ਪੜੇ ਲਿਖੇ ਕਈ ਰੀਝ ਲਾਕੇ ਤੇਰੇ ਲੱਕ ਦੇ ਹੁਲਾਰੇ ਗਿਣਦੇ
ਆਸ਼ਕਾ ਦਾ ਹਾਲ ਤੇਰਾ ਕੋਕਾ ਪੁੱਛਦਾ
ਕਿਨਿਆ ਦੇ ਨਾਲ ਹੋਇਆ ਧੋਖਾ ਪੁੱਛਦਾ
ਲਾਉਦੇ ਨੇ ਸ਼ਕਾਇਤਾ ਸਭ ਮਿਲਣਾ ਨਹੀ ਭਾਵੇ
ਇਨਸਾਫ ਤੇਰੇ ਕੋਲੋਂ ਸਰਕਾਰੇ
ਨੀ ਗਿੱਧੇ ਵਿੱਚ ਤੂੰ ਨੱਚਦੀ ਤੇਰੀ ਅੱਖ ਨਾਲ ਨੱਚਦੇ ਕੁਵਾਰੇ

Follow

Get every new post delivered to your Inbox.

Join 249 other followers