ਬੋਲੀਆ ਤੂੰ ਪਾਕੇ ਸ਼ਾਈ ਜਾਨੀ ਏ ਰਕਾਨੇ ਮੇਲੇ ਲੁਟੀ ਜਾਨੀ ਏ…
August 13, 2011 Leave a comment
ਬੋਲੀਆ ਤੂੰ ਪਾਕੇ ਸ਼ਾਈ ਜਾਨੀ ਏ ਰਕਾਨੇ ਮੇਲੇ ਲੁਟੀ ਜਾਨੀ ਏ
ਪੱਕੀਏ ਸ਼ਿਕਾਰਨੇ ਨੀ ਉੱਡਦੇ ਪਰਿੰਦੇ ਥੱਲੇ ਸੁਟੀ ਜਾਨੀ ਏ
ਅੱਡੀ ਦੀ ਧਮਕ ਸੀਨੇ ਸੱਟ ਮਾਰਦੀ ਤੂੰ ਕਿਹੜੇ ਗਿਣ ਕੇ ਹਾਏ ਫੱਟ ਮਾਰਦੀ
ਅੱਖ ਤੇਰੀ ਡੱਗਦੀ ਹੈ ਅਗਲਿਆਂ ਤਾਈ ਗੁੱਤ ਸੱਪਣੀ ਪਿਛਲਿਆ ਦੇ ਮਾਰੇ
ਨੀ ਗਿੱਧੇ ਵਿੱਚ ਤੂੰ ਨੱਚਦੀ ਤੇਰੀ ਅੱਖ ਨਾਲ ਨੱਚਦੇ ਕੁਵਾਰੇ




Aapke Responses