ਦਿਲ ਮਿੱਤਰਾਂ ਦਾ ਤੋੜ ਗੰਗਾ ਨਹਾਉਣ ਵਾਲੀ ਨੂੰ …
August 13, 2011 Leave a comment
ਦਿਲ ਮਿੱਤਰਾਂ ਦਾ ਤੋੜ ਗੰਗਾ ਨਹਾਉਣ ਵਾਲੀ ਨੂੰ
ਸਾਡਾ ਖੂਨ ਪੀ ਕੇ ਵੈਸ਼ਨੂੰ ਕਹਾਉਣ ਵਾਲੀ ਨੂੰ
ਮੱਲੋ ਮੱਲੀ ਪੀਲੇ ਚਿਹਰੇ ਤੇ ਲਿਆ ਕੇ ਮੁਸਕਾਨ
ਉਹਦੇ ਖਿੜੇ ਰੁਕਸਾਰਾਂ ਦੀ ਵਧਾਈ ਭੇਜਤੀ
ਉਹਨੇ ਸਾਡੀ ਬਰਬਾਦੀ ਉੱਤੇ ਭੇਜੀਆ ਵਧਾਈਆਂ
ਅਸੀਂ ਉਹਨੂੰ ਨਵੇਂ ਯਾਰਾਂ ਦੀ ਵਧਾਈ ਭੇਜਤੀ




Aapke Responses