Raj krega Khalsa..
July 3, 2011 Leave a comment
ਜਦੋਂ ਹੁਣ ਭਿੰਡਰਾਵਾਲਾ ਸੂਰਮਾ ਆਉਗਾ
ਗਦਾਰ ਨਾ ਇਸ ਧਰਤੀ ਤੇ ਬਾਕੀ ਰਹਿ ਜਾਉਗਾ
ਵੈਰਿਯਾਂ ਨੂੰ ਆਉਣਗੇ ਹਰਟ ਅਟੈਕ
ਜਦੋ ਅਵਤਾਰ ਸਿੰਘ ਬਰਾਮਾ ak 47 ਚਲਾਉਗਾ.
ਜਿਹੜਾ ਸਹਿਣ ਸੀ ਜੁਲਮ ਸਿੱਖ ਕੌਮ ਨੇ ਉਹ ਸਹਿ ਲਿਆ
ਬਹੁਤ ਜਲਦੀ ਹੁਣ ਲਾਲ ਕਿਲੇ ਤੇ ਕੇਸ਼ਰੀ ਝੰਡਾ ਲਹਿਰਾਉਗਾ
ਫਿਕਰ ਨਾ ਕਰ ਹੁਣ ਤੂੰ..
ਰਾਜ ਖਾਲਸ਼ੇ ਦਾ ਹੁਣ ਜਰੂਰ ਆਉਗਾ





Aapke Responses