Archive for September, 2008

Punjabi shayari {part 17} {IN PUNJABI}

ਸਭ ਦੇ ਸੀ ਅਸੀ ਪਰ ਸਾਡਾ ਕੋਈ ਹੋਇਆ ਨਾ,
ਸਾਡੀ ਵਾਰ ਨੀਰ ਕਿਸੈ ਨੈਨਾ ਵਿ਼ਚੌ ਚੌਇਆ ਨਾ,
ਕਰਦੈ ਸੀ ਗੱਲਾਂ ਜੋ ਪਿਆਰੀਆ ਨੈ ਮਾਰਿਆ,
ਸਾਨੂੰ ਸਾਡੇ ਯਾਰਾ ਦੀਆ ਯਾਰੀਆ ਨੇ ਮਾਰਿਆ….

ਇਨਾਂ ਪਿਆਰ ਨਾ ਕਰੀ ਕਿ ਝਲਾ ਕਿਤੈ ਹੋ ਜਾਵਾਂ,
ਖੁਦਾ ਨਾ ਕਰੈ ਕਿ ਕੱਲਾਂ ਕਿਤੇ ਹੋ ਜਾਵਾਂ,
ਪਹਿਲੀ ਵਾਰੀ ਦੁਨੀਆ ਤੇ ਹਓ ਏਨਾ ਕਹਿਰ ਨੀ,
ਮੌਤ ਵੀ ਨਾ ਆਓਨੀ ਮੈਨੂੰ ਤੇਰੇ ਤੋ ਵਗੈਰ ਨੀ….

ਜਦੋਂ ਯਾਦ ਸਜੱਣ ਦੀ ਆਵੇ, ਦਿਲ ਬਿਲਕੇ ਤੇ ਰੂਹ ਕੁਰਲਾਵੇ,
ਬੜੇ ਸੱਜਣ ਪੁਲੋਨੇ ਔਖੇ, ਦੁਖ ਦਿਲ ਚ ਲੁਕੋਨੇ ਔਖੇ,
ਕਿਦੇ ਕੋਲੇ ਦੂੱਖ ਦਸੀਏ, ਲਿਖੇ ਭਾਗ ਨਹੀ ਮਿਟਦੇ,
ਜਖਮ ਤਾਂ ਪਰ ਜਾਂਦੇ, ਪਰ ਦਾਗ ਨਹੀਂ ਮਿਟਦੇ….

ਦੁਨੀਆਂਦਾਰੀ ਚ ਨਾ ਗਵਾਚ ਸੋਹਣਿਆ,
ਇਹ ਮੇਲਾ ਚਾਰ ਦਿਨਾਂ ਦਾ ਆਖਰ ਮੁੱਕ ਜਾਣਾ,
ਤੁਸੀਂ ਚੰਨ ਵਾਂਗ ਅੰਬਰਾਂ ਚ ਰਹੋ ਵਸਦੇ,
ਸਾਡਾ ਤਾਰਿਆਂ ਦਾ ਕੀ ਪਤਾ ਕਦ ਟੁੱਟ ਜਾਣਾ….

ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,
ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ,
ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ,
ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ,
ਸਿਰ ਦੇ ਕੇ ਬੋਲ ਨਿਭਾਉਂਦੇ ਲੋਕ ਯਾਰੀਆਂ,
ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ….

ਦਿਲੋ ਹੋ ਮਜਬੂਰ ਬਹਿ ਗਏ ਤੇਰੀਆਂ ਰਾਹਾਂ,
ਇੰਝ ਠੋਕਰਾਂ ਤਾਂ ਨਾ ਮਾਰ ਅੜਿਆਂ ਪੱਥਰਾਂ ਚ’ ਵੀ ਜਾਨ ਹੁੰਦੀ ਏ…

ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,
ਬਸ ਹੱਸ ਕੇ ਚੁੱਪ ਕਰ ਜਾਨਾਂ ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ….

ਪਡ਼-ਪਡ਼ ਆਲਮ ਫਾਜ਼ਿਲ ਹੋਇਆਂ, ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ,
ਜਾ-ਜਾ ਵਡ਼ਦਾਂ ਮੰਦਰ-ਮਸੀਤੀਂ, ਕਦੇ ਆਪਣੇ ਅੰਦਰ ਵਡ਼ਿਆ ਈ ਨਈਂ,
ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ, ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ,
ਬੁੱਲੇ ਸ਼ਾਹ ਅਸਮਾਨੀ ਉਡੱਦਿਆਂ ਫਡ਼ਦਾਂ, ਜਿਹਡ਼ਾ ਘਰ ਬੈਠਾ ਉਹਨੂੰ ਫਡ਼ਿਆ ਈ ਨਈਂ….

ਕੁੱਛ ਖੇਲ ਅਸੀਂ ਵੀ ਖੇਲੇ ਸਾਂ,
ਰੱਬ ਜਾਣੇ ਕੈਸਾ ਖੇਲ ਹੋਇਆ,
ਇੱਕ ਐਸਾ ਯਾਰ ਬਣਾ ਬੈਠੇ,
ਨਾ ਵਿੱਛਡ੍ਹ ਸਕੇ ਨਾ ਮੇਲ ਹੋਇਆ….

ਓ ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ,
ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਹਿਲ ਸਜਾ ਲਏ ਨੇ,
ਨਹੀਂਓ ਲੋੜ ਤੇਰੇ ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏ ਨੇ,
ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵੇਂ ਸੱਜਣ ਹੋਰ ਬਣਾ ਲਏ ਨੇ, ਅਸੀਂ ਫੇਰ ਵੀ ਪਿਆਰ ਨਿਭਾਵਾਂਗੇ,
ਨਹੀਂ ਲੋੜ ਜੇ ਸਾਡੇ ਦਿਲ ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ,
ਏਸ ਜਨਮ ਤੇ ਨਹੀਂ ਹੋਇਆ ਤੂੰ ਸਾਡਾ, ਤੈਨੂੰ ਅਗਲੇ ਜਨਮ ‘ਚ ਪਾਵਾਂਗੇ….

ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ’ ਜੋ,
ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,
ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ,
ਧੁੱਪਾਂ ਸਹਿ ਗੇੜੇ ‘ਉਹਦੇ’ ਪਿੱਛੇ ਮਾਰੇ ਯਾਦ ਆਉਣਗੇ,
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,
ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,
ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ,
ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ,
ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,
ਜਿਹੜੇ ਪੈਰ-ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ,
ਸੀ ਯਾਰ ਲੈਂਦੇ ਮੇਰੀ ਸਾਰ ਯਾਦ ਆਉਣਗੇ….

ਸੌਖੀ ਇਸ਼ਕ ਦੀ ਬਾਜ਼ੀ ਨਹੀਂ,
ਸੌਖੀ ਇਸ਼ਕ ਦੀ ਬਾਜ਼ੀ ਨਹੀਂ,
ਅਸੀਂ ਜਿੰਨਾ ਪਿੱਛੇ ਰੁਲ ਗਏ,
ਉਹ ਤਾਂ ਬੋਲ ਕੇ ਰਾਜ਼ੀ ਨਹੀਂ….

ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ,
ਉਹ ਬਿਨਾਂ ਪੜੇ ਹੀ ਤੀਲੀ ਲਾਉਂਦੇ ਰਹੇ,
ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ,
ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ….

ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ,
ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ,
ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ,
ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ….

ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ,
ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ,
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,
ਤੇ ਕਈ ਸਾਡੇ ਰਾਹਾਂ ‘ਚ ਫੁਲ ਨੇ ਵਛਾਈ ਫਿਰਦੇ,
ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ,
ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ….

ਮੇਰਾ ਦਿਲ ਵੀ ਉਹੀ ਆ,
ਤੇ ਮੇਰਾ ਪਿਆਰ ਵੀ ਉਹੀ ਆ,
ਇਸ ਨਿਮਾਣੀ ਜਿਹੀ ਜਿੰਦ ਦਾ,
ਹੱਕਦਾਰ ਵੀ ਉਹੀ ਆ,
ਕੀ ਹੋਇਆ ਅਸੀਂ ਉਸ ਤੋਂ ਦੂਰ ਬੈਠੇ ਹਾਂ,
ਸਾਡਾ ਤਾ ਰੱਬ ਵੀ ਉਹੀ ਆ ਤੇ ਯਾਰ ਵੀ ਉਹੀ ਆ….

ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |
ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ….

ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨਾ,
ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ।
ਉਜੜੇ ਘਰਾਂ ਦੇ ਵਿਚ ਪਰਿੰਦਿਆਂ ਨੂੰ,
ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ।
ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ,
ਦੇਬੀ ਦੀਵੇ ਜਗਾਉਣ ਤੋਂ ਕਿਵੇਂ ਰੋਕਾਂ।
ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ,
ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ….

ਰਬ ਰਬ ਕਰਦੇ ਉਮਰ ਬੀਤੀ,
ਰਬ ਕੀ ਹੈ ਕਦੇ ਸੋਚਿਆ ਹੀ ਨਹੀਂ,
ਬਹੁਤ ਕੁਝ ਮੰਗ ਲਿਆ ਤੇ ਬਹੁਤ ਕੁਝ ਪਾਇਆ,
ਰਬ ਵੀ ਪਾਉਣਾ ਹੈ ਕਦੇ ਸੋਚਿਆ ਹੀ ਨਹੀਂ….

ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ,
ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ,
ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,
ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ….

ਤੇਰੇ ਨਾਲ ਅੱਖਾਂ ਲਾ ਕੇ ਪਾਗਲ ਸਾਂ ਹੋ ਗਏ, ਤੈਨੂੰ ਬੂਰਾ ਜੇ ਕੋਈ ਆਖਦਾ ਝੱਟ ਲਡ਼ਨ ਜਾਦੇਂ ਸਾਂ,
ਤੂੰ ਡਰਦੀ ਸਾਨੂੰ ਝੱਟ ਹੀ ਬੰਦ ਕਰਦੀ ਬਾਰੀਆਂ, ਪਰ ਅਸੀ ਧੂਪੇ ਕਿਧਰੋ ਕਿਧਰ ਸਡ਼ਨ ਜਾਦੇਂ ਸਾਂ,
ਕਿਨਾ ਜਨੂਨ ਸੀ ਬੇਕਦਰੇ ਤੇਰੇ ਪਿਆਰ ਦਾ, ਕਈ ਵਾਰੀ ਚਲਦੀ ਗੋਲੀ ਅੱਗੇ ਖਡ਼ਨ ਜਾਦੇਂ ਸਾਂ,
ਸਾਰੀ ਹੀ ਮਸਤੀ ਇਕ ਪਲ ਵਿੱਚ ਲੇ ਗਈ, ਜਦੋ ਸਾਨੂੰ ਛੱਡ ਤੂੰ ਹੋਰ ਦੀ ਹੋਕੇ ਬਹਿ ਗਈ,
ਗਿਨ ਨਾ ਹੂੰਦੇ ਦਿਲ ਤੇ ਲੱਗੇ ਟੱਕ ਵੈਰਨੇ, ਪੈਰਾਂ ਚੋ ਕੰਡੇ ਕੱਡ ਕੱਡ ਗਏ ਅੱਕ ਵੈਰਨੇ,
ਅਸੀ ਤਾ ਐਨੀ ਗੱਲ ਸੀਖੀ ਤੇਰੇ ਪਿਆਰ ਚੋ, ਕੇ ਨਾ ਜਤਾਈਏ ਯਾਰ ਤੇ ਕਦੀ ਹੱਕ ਵੈਰਨੇ….

PUNJABI SHAYARI {PART 16}{FUNNY EXCLUSIVE}

THE BHIWANI BOYS……

Finally after 73 years of James J Braddock’s famous Madison Square bout we also have our own version of Cinderella man. In our case we have a Triumvirate. They may not be the fabled Roman political trio but the boys from Bhiwani are sure going to go be remembered with same acclaim.

Their success may not be among the greatest upsets in the world boxing history but for the chroniclers of this sport in India their feats are nothing short of truly remarkable.

Although Akhil and Jitender lost the quarterfinals and Vijender Kumar had to settle with a bronze but their effort certainly established India and more importantly Bhiwani as the new grooming ground of world-class pugilists.
These boxers have certainly given us our own burly sport icons to inspire millions of kids to bring home glory.

Perhaps someday we will also see our tricolour waving in professional bouts when an Indian boxer will exchange blows with someone like Samuel Peter or Wladimir Klitschko.

Out of the five boxers representing India in Beijing three made it to the quarterfinals and Vijender Kumar went on to win the medal for India. Akhil Kumar was the first to get everyone’s imagination going and a medal for India seemed a certainty after he beat current World Champion Sergey Vodopyanov in the round of 16, coming from 2-6 down in the second round of the bout.

The score was tied 9-9 at the end of the fourth round but the judges’ decision went in Akhil’s favor on account of having landed a greater number of punches. After his shock exit the spotlight was on Jitender and Vijender to keep our chances alive. And they didn’t disappoint either.

India’s fabled run continued and even though Jitender too couldn’t make it past quarter finals, Vijender went on to win a medal for India that just by the sheer circumstances of the fighter’s achievement is worth more than any precious medal.

I hope this achieviement motivate others & the success story continues.

JUST4LOVERS SALUTES THE BHIWANI BOYS.